NEW
Font size
Worksheetsਵਿਸ਼ੇਸ਼ਣ
Total questions: 10
Worksheet time: 5mins
ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਛੇ
ਪੰਜ
ਅੱਠ
ਤਿੱਨ
ਵਿਸ਼ੇਸ਼ਣ ਨਾਂਵ - ਪੜਨਾਵ ਨੂੰ ਕੀ ਬਣਾਉਂਦੇ ਹਨ ?
ਖਾਸ
ਆਮ
ਵਿਹਲੇ
ਘਟੀਆ
ਗੁਣਵਾਚਕ ਵਿਸ਼ੇਸ਼ਣ ਦੀਆਂ ਕਿੰਨੀਆਂ ਅਵਸਥਾਵਾਂ ਹੁੰਦੀਆਂ ਹਨ ?
ਦੋ
ਤਿੰਨ
ਪੰਜ
ਚਾਰ
ਔਹ, ਆਹ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ ?
ਸੰਖਿਆਵਾਚਕ ਵਿਸ਼ੇਸ਼ਣ
ਪੜਨਾਵੀਂ ਵਿਸ਼ੇਸ਼ਣ
ਨਿਸਚੇ ਵਾਚਕ ਵਿਸ਼ੇਸ਼ਣ
ਪਰਿਮਾਣ ਵਾਚਕ ਵਿਸ਼ੇਸ਼ਣ
ਪਤਲੀ ,ਸੁਕੜੀ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ ?
ਨਿਸਚੇ ਵਾਚਕ
ਗੁਣਵਾਚਕ
ਪੜਨਾਵੀਂ
ਕੋਈ ਵੀ ਨਹੀਂ
'ਲੰਮੇਰਾ 'ਗੁਣਵਾਚਕ ਵਿਸ਼ੇਸ਼ਣ ਦੀ ਕਿਹਡ਼ੀ ਅਵਸਥਾ ਹੈ ?
ਅਧਿਕਤਮ
ਅਧਿਕਤਰ
ਸਧਾਰਨ
ਸਮਾਨ
ਖੁੰਢਾ ਚਾਕੂ ਸਬਜ਼ੀ ਵੀ ਨਹੀਂ ਕੱਟ ਰਿਹਾ ।ਵਾਕ ਵਿੱਚੋਂ ਵਿਸ਼ੇਸ਼ਣ ਚੁਣੋ ?
ਚਾਕੂ
ਖੁੰਢਾ
ਸਬਜ਼ੀ
ਕੱਟ
ਮੇਰਾ ,ਤੇਰਾ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ ?
ਗੁਣਵਾਚਕ
ਸੰਖਿਆਵਾਚਕ
ਪੜਨਾਵੀਂ ਵਿਸ਼ੇਸ਼ਣ
ਪਰਿਮਾਣ ਵਾਚਕ
ਬਜ਼ਾਰੋਂ ਦੋ ਲਿਟਰ ਦੁੱਧ ਲਿਆਓ। ਵਾਕ ਵਿੱਚ ਵਿਸ਼ੇਸ਼ਣ ਦੀ ਕਿਸਮ ਦੱਸੋ ?
ਨਿਸਚੇ ਵਾਚਕ
ਸੰਖਿਆਵਾਚਕ
ਪਰਿਮਾਣ ਵਾਚਕ
ਪੜਨਾਵੀਂ ਵਿਸ਼ੇਸ਼ਣ
ਪੰਜ, ਅੱਠ ਵਿਸ਼ੇਸ਼ਣ ਦੀ ਕਿਹੜੀ ਕਿਸਮ ਹੈ ?
ਪਰਿਮਾਣ ਵਾਚਕ
ਸੰਖਿਆਵਾਚਕ
ਗੁਣਵਾਚਕ
ਨਿਸਚੇ ਵਾਚਕ
