Free Printable Worksheets
Font size
More settings
ਸਾਡੇ ਦੇਸ਼ ਦੇ ਝੰਡੇ ਵਿੱਚ ਕਿੰਨੇ ਰੰਗ ਹਨ?
ਤਿੰਨ
ਦੋ
ਚਾਰ
ਪੰਜ
ਅਸ਼ੋਕ ਚੱਕਰ ਕਿਸ ਦਾ ਪ੍ਤੀਕ ਹੈ?
ਵਿਕਾਸ ਦਾ
ਸ਼ਾਤੀ ਦਾ
ਏਕਤਾ ਦਾ
ਲੜਾਈ ਦਾ
ਸਾਵਾ ਰੰਗ ਤੋਂ ਕੀ ਭਾਵ ਹੈ?
ਤਰੱਕੀ
ਖੁਸ਼ਹਾਲੀ
ਅਹਿੰਸਾ
ਲੜਾਈ
ਤਿੰਨੇ ਰੰਗ ਇਕੱਠੇ ਹੋ ਕੇ ਕਿਸ ਨੂੰ ਦਰਸਾਉਂਦੇ ਹਨ
ਏਕਤਾ ਨੂੰ
ਖੁਸ਼ਹਾਲੀ ਨੂੰ
ਵਿਕਾਸ ਨੂੰ
ਅਹਿੰਸਾ ਨੂੰ
ਸਾਡੇ ਦੇਸ਼ ਦਾ ਕੀ ਨਾਂ ਹੈ?
ਭਾਰਤ
ਹਿੰਦੁਸਤਾਨ
ਦੋਨੋਂ
View all
10 questions
ਪੰਜਾਬੀ ਵਿਆਕਰਨ
Worksheet
•
6th - 8th Grade
5 questions
Quiz
6th Grade
4 questions
ਨਾਂਵ ਅਤੇ ਕਿਸਮਾਂ