wayground logo

Free Printable Worksheets

NEW

Font size

S
M
L
XL
Worksheets

ਅਖਾਣ

Total questions: 6

Worksheet time: 3mins

Name
Class
Date
1.

ਸੱਜਾ ਧੋਵੇ ਖੱਬੇ ਨੂੰ ਤੇ ਖੱਬਾ ਧੋਵੇ ਸੱਜੇ ਨੂੰ ਅਖਾਣ ਦਾ ਅਰਥ ਕੀ ਹੈ?

a)

ਇੱਕ ਦੂਜੇ ਦੀ ਸਹਾਇਤਾ ਲਈ ਵਰਤਿਆ ਜਾਂਦਾ ਹੈ

b)

ਸਵਾਲ ਨਾਲੋਂ ਜਵਾਬ ਵੱਧ ਕਰਾਰਾ ਦੇਣਾ

2.

ਇੱਕ - ਇੱਕ ਤੇ ਦੋ ਗਿਆਰਾਂ ਅਖਾਣ ਦਾ ਸਹੀ ਅਰਥ ਕੀ ਹੈ?

a)

ਏਕਤਾ ਨਾ ਹੋਣੀ

b)

ਏਕਤਾ ਦੀ ਮਹੱਤਤਾ ਦੱਸਣ ਲਈ ਵਰਤਿਆ ਜਾਂਦਾ ਹੈ

3.

ਸਾਈਆਂ ਕਿਤੇ ਵਧਾਈਆਂ ਕਿਤੇ ਅਖਾਣ ਦਾ ਸਹੀ ਅਰਥ ਕੀ ਹੈ?

a)

ਲਾਰੇ ਨਾ ਲਗਾਉਣ ਵਾਲੇ ਲਈ ਵਰਤਿਆ ਜਾਂਦਾ ਹੈ

b)

ਲਾਰੇ ਕਿਸੇ ਨੂੰ ਲਾਉਣੇ ਕੰਮ ਕਿਸੇ ਦੂਸਰੇ ਦਾ ਕਰਨਾ

4.

ਸਵਾਲ ਨਾਲੋਂ ਜਵਾਬ ਵੱਧ ਕਰਾਰਾ ਦੇਣਾ ਲਈ ਸਹੀ ਅਖਾਣ ਕਿਹੜਾ ਹੈ?

a)

ਇੱਟ ਚੁੱਕਦੇ ਨੂੰ ਪੱਥਰ ਤਿਆਰ

b)

ਸਹਿਜ ਪਕੇ ਸੋ ਮਿੱਠਾ ਹੋਏ

5.

ਫਜੂਲ ਲਾਭ ਦੀ ਆਸ ਰੱਖਣੀ ਲਈ ਸਹੀ ਅਖਾਣ ਕਿਹੜਾ ਹੈ?

a)

ਆਪ ਭਲਾ, ਜੱਗ ਭਲਾ

b)

ਇਨ੍ਹਾਂ ਤਿਲਾਂ ਵਿੱਚ ਤੇਲ ਨਹੀਂ

6.

ਇੱਕ ਅਨਾਰ ਸੌ ਬਿਮਾਰ ਲਈ ਸਹੀ ਅਰਥ ਕੀ ਹੈ?

a)

ਚੀਜ਼ ਥੋੜੀ ਪਰ ਲੋੜਵੰਦ ਜਿਆਦਾ ਹੋਣੇ

b)

ਚੀਜ਼ ਜਿਆਦਾ ਹੋਣੀ