NEW
Font size
S
M
L
XL
WorksheetsClass 8th ਪਾਠ ਅਧਰੰਗ
Total questions: 8
Worksheet time: 4mins
Name
Class
Date
1.
ਅਧਰੰਗ ਕਿਸ ਨੂੰ ਹੋਇਆ ਸੀ ?
a)
ਮਨਦੀਪ ਨੂੰ
b)
ਜੀਤ ਕੌਰ ਨੂੰ
c)
ਚਾਚੀ ਜਵਾਲੀ ਨੂੰ
d)
ਅਵਤਾਰ ਸਿੰਘ ਨੂੰ
2.
ਅਧਰੰਗ ਹੋਣ ਤੋਂ ਬਾਅਦ ਕਿੰਨੇ ਸਮੇਂ ਵਿਚ ਟੀਕਾ ਲਗਵਾਉਣਾ ਚਾਹੀਦਾ ਹੈ ?
a)
ਇੱਕ-ਦੋ ਘੰਟਿਆਂ ਵਿੱਚ
b)
ਦੋ-ਤਿੱਨ ਘੰਟਿਆਂ ਵਿਚ
c)
ਚਾਰ-ਪੰਜ ਘੰਟਿਆਂ ਵਿੱਚ
d)
ਚੌਵੀ ਘੰਟਿਆਂ ਵਿੱਚ
3.
ਅਧਰੰਗ ਦੀ ਬਿਮਾਰੀ ਦਾ ਸਬੰਧ ਸਰੀਰ ਦੇ ਕਿਹੜੇ ਹਿੱਸੇ ਨਾਲ ਹੁੰਦਾ ਹੈ
a)
ਲੱਤਾਂ ਨਾਲ
b)
ਬਾਹਾਂ ਨਾਲ
c)
ਦਿਮਾਗ ਨਾਲ
d)
ਹੱਥਾਂ ਨਾਲ
4.
ਜੀਤ ਕੌਰ ਕੇਹੋ ਜਿਹੀ ਔਰਤ ਸੀ ?
a)
ਗੁੱਸੇਖੋਰ
b)
ਅਨਪੜ੍ਹ
c)
ਪੜ੍ਹੀ -ਲਿਖੀ
d)
ਆਕੜ-ਖੋਰ
5.
ਅਧਰੰਗ ਵਾਲੇ ਮਰੀਜ਼ ਨੂੰ ਹਸਪਤਾਲ ਲਿਜਾਣ ਦੀ ਗੱਲ ਕਿਸ ਨੇ ਆਖੀ ?
a)
ਮਨਦੀਪ ਕੌਰ ਨੇ
b)
ਜੀਤ ਕੌਰ ਨੇ
c)
ਚਾਚੀ ਜਵਾਲੀ ਨੇ
d)
ਅਵਤਾਰ ਸਿੰਘ ਨੇ
6.
ਇਲਮ ਸ਼ਬਦ ਦਾ ਕੀ ਅਰਥ ਹੈ?
a)
ਤਾਰੀਫ਼
b)
ਗਿਆਨ
c)
ਹੌਸਲਾ
d)
ਪ੍ਰੇਸ਼ਾਨ
7.
ਗੁਰਮੁਖੀ ਲਿਪੀ ਵਿੱਚ ਕੁੱਲ ਕਿੰਨੀਆਂ ਲਗਾ ਹਨ ?
a)
ਸੱਤ
b)
ਅੱਠ
c)
ਨੌੰ
d)
ਦਸ
8.
ਪੰਜਾਬੀ ਭਾਸ਼ਾ ਵਿਚ ਕਿੰਨੇ ਲਗਾਖਰ ਹਨ ?
a)
ਤਿੱਨ
b)
ਚਾਰ
c)
ਪੰਜ
d)
ਛੇ
Reset
