NEW
Font size
S
M
L
XL
Worksheetsਮੁਹਾਵਰੇ
Total questions: 10
Worksheet time: 3mins
Name
Class
Date
1.
ਕਬਰ ਵਿਚ ਪੈਰ ਹੋਣੇ ਦਾ - ਅਰਥ ਦੱਸੋ
a)
ਸ਼ਰਮਿੰਦਾ ਹੋਣਾ
b)
ਮਰਨ ਕਿਨਾਰੇ ਹੋਣਾ
c)
ਅੱਤ ਚੁੱਕਣੀ
d)
ਘਬਰਾ ਜਾਣਾ
2.
ਕੰਨ ਖੜੇ ਹੋਣੇ -ਦਾ ਅਰਥ ਦੱਸੋ
a)
ਅਵਾਜ ਸੁਣੀ
b)
ਹੈਰਾਨ ਹੋਣਾ
c)
ਚੁਕੰਨਾ ਹੋਣਾ
d)
ਉੱਚਾ ਸੁਣਨਾ
3.
---------ਹੋ ਜਾਣਾ,ਖਾਲੀ ਥਾਂ ਭਰੋ
a)
ਮਰਨ
b)
ਚਰਨ
c)
ਦੌੜਨ
d)
ਹਰਨ
4.
----- ਦਾ ਕੱਚਾ ਹੋਣਾ ਖਾਲੀ ਥਾਂ ਭਰੋ
a)
ਅੱਖਾਂ ਦਾ
b)
ਹੱਥਾਂ ਦਾ
c)
ਕੰਨਾਂ ਦਾ
d)
ਲੱਤਾਂ ਦਾ
5.
ਅੱਜ ਕੱਲ ਸਰਕਾਰੀ ਦਫ਼ਤਰਾਂ ਵਿੱਚ ਕੋਈ ਵੀ ਕੰਮ ਕਰਵਾਉਣਾ ਹੋਵੇ ਤਾਂ -------ਗਰਮ ਕਰਨੇ ਪੈਂਦੇ ਹਨ
a)
ਜੇਬਾਂ
b)
ਚੋਲੇ
c)
ਕੁਰਤੇ
d)
ਹੱਥ
6.
ਕਿਹੜੇ ਮੁਹਾਵਰੇ ਸਹੀ ਹਨ
a)
ਹੱਥ ਪੈਰ ਮਾਰਨੇ
b)
ਲੱਤ-ਬਾਂਹ ਮਾਰਨੀ
c)
ਹੱਥ ਬਾਂਹ ਮਾਰਨੀ
d)
ਲੱਤਾਂ ਬਾਹਾਂ ਮਾਰਨੀਆਂ
7.
ਕਿਹੜਾ ਮੁਹਾਵਰਾ ਸਹੀ ਹੈ
a)
ਜੀਅ ਕੰਬ ਜਾਣਾ
b)
ਮਨ ਕੰਬ ਜਾਣਾ
c)
ਕਲੇਜਾ ਕੰਬ ਜਾਣਾ
d)
ਸਿਰ ਕੰਬ ਜਾਣਾ
8.
ਕਿਹੜਾ ਮੁਹਾਵਰਾ ਸਹੀ ਹੈ
a)
ਹੱਥ ਨੀਲੇ ਕਰਨੇ
b)
ਹੱਥ ਪੀਲੇ ਕਰਨੇ
c)
ਹੱਥ ਸਫ਼ੈਦ ਕਰਨੇ
d)
ਹੱਥ ਚਿੱਟੇ ਕਰਨੇ
9.
ਹੱਥ ਤੰਗ ਹੋਣਾ -ਦਾ ਅਰਥ ਦਸੋ
a)
ਅਮੀਰ ਹੋਣਾ
b)
ਗਰੀਬ ਹੋਣਾ
c)
ਕੰਮਚੋਰ ਹੋਣਾ
d)
ਤਾਕਤ ਨਾ ਹੋਣਾ
10.
ਕੱਖ ਨਾ ਰਹਿਣਾ- ਦਾ ਅਰਥ ਦੱਸੋ
a)
ਘਰ ਨਾ ਰਹਿਣਾ
b)
ਪੈਸਾ ਨਾ ਰਹਿਣਾ
c)
ਰਿਸ਼ਤੇਦਾਰੀ ਨਾ ਰਹਿਣਾ
d)
ਸਭ ਕੁਝ ਤਬਾਹ ਹੋ ਜਾਣਾ
Reset
