wayground logo

Free Printable Worksheets

NEW

Font size

S
M
L
XL
Worksheets

ਪਾਠ ਗਿਆਰਾਂ

Total questions: 7

Worksheet time: 4mins

Name
Class
Date
1.

ਰਵਿੰਦਰ ਬਾਈਕ ਕਿਵੇਂ ਚਲਾ ਰਿਹਾ ਸੀ ?

a)

ਹੌਲੀ ਹੌਲੀ

b)

ਤੇਜ਼ ਤੇਜ਼

c)

ਠੀਕ ਠੀਕ

d)

ਬਹੁਤ ਹੌਲੀ

2.

ਰਵਿੰਦਰ ਦੀ ਬਾਈਕ ਕਿਸ ਵਿੱਚ ਵੱਜੀ ?

a)

ਬੱਸ ਵਿ‍ਚ

b)

ਸਕੂਟਰ ਵਿਚ

c)

ਕਾਰ ਵਿੱਚ

d)

ਵੈਨ ਵਿੱਚ

3.

ਰਵਿੰਦਰ ਦੇ ਕਿਸ ਹਿੱਸੇ ਤੇ ਗਹਿਰੀ ਸੱਟ ਲੱਗੀ ?

a)

ਲੱਤਾਂ 'ਤੇ

b)

ਬਾਹਾਂ 'ਤੇ

c)

ਸਿਰ 'ਤੇ

d)

ਪੈਰ 'ਤੇ

4.

ਰਵਿੰਦਰ ਦੀ ਉਮਰ ਕਿੰਨੀ ਸੀ ?

a)

ਪੰਦਰਾਂ ਸਾਲ

b)

ਅਠਾਰਾਂ ਸਾਲ

c)

ਵੀਹ ਸਾਲ

d)

ਬਾਰ੍ਹਾਂ ਸਾਲ

5.

ਐਕਸੀਡੈਂਟ ਹੋਣ ਤੇ ਕਸੂਰ ਕਿਸ ਦਾ ਸੀ ?

a)

ਕਾਰ ਵਾਲੇ ਦਾ

b)

ਰਵਿੰਦਰ ਦਾ

c)

ਇੰਸਪੈਕਟਰ ਦਾ

d)

ਮਾਂ ਬਾਪ ਦਾ

6.

ਰਵਿੰਦਰ ਦੇ ਪਿਤਾ ਨੇ ਕਾਰ ਵਾਲੇ ਕੋਲੋਂ ਕਿਵੇਂ ਮਾਫੀ ਮੰਗੀ ?

a)

ਹੱਥ ਜੋੜ ਕੇ

b)

ਉਸ ਦੇ ਪੈਰੀਂ ਪੈ ਕੇ

c)

ਹੱਥ ਫੜ ਕੇ

d)

ਹੱਥ ਮਿਲਾ ਕੇ

7.

ਉੱਲੂ ਸ਼ਬਦ ਦਾ ਲਿੰਗ ਬਦਲੋ ।

a)

ਉੱਲੀ

b)

ਓਲਣੀ

c)

ਬਤੌਰੀ

d)

ਬਤੌਰ