wayground logo

Free Printable Worksheets

NEW

Font size

S
M
L
XL
Worksheets

ਪਾਠ- 6 ਮੰਗਲੀਕ

Total questions: 6

Worksheet time: 3mins

Name
Class
Date
1.

1. ਮੰਗਲੀਕ ਲੋਕਾਂ 'ਤੇ ਕਿਹੜਾ ਗ੍ਰਹਿ ਭਾਰੂ ਹੁੰਦਾ ਹੈ?

a)

ਸ਼ਨੀ ਦਾ

b)

ਸ਼ੁੱਕਰ ਦਾ

c)

ਬੁੱਧ ਦਾ

d)

ਮੰਗਲ ਦਾ

2.

2. ਜੇ ਮੁੰਡਾ ਮੰਗਲੀਕ ਹੋਵੇ ਤਾਂ ਕਿਸ ਦਾ ਨੁਕਸਾਨ ਹੋ ਸਕਦਾ ਹੈ?

a)

ਕੁੜੀ ਦਾ

b)

ਮਾਂ ਦਾ

c)

ਮੁੰਡੇ ਦਾ

d)

ਪਿਤਾ ਦਾ

3.

3. ਕਿਹੜਾ ਧਰਮ ਵਿਆਹ ਸਿਧਾਉਣ ਵੇਲੇ ਵਹਿਮਾਂ-ਭਰਮਾਂ ਨੂੰ ਨਹੀਂ ਮੰਨਦਾ?

a)

ਹਿੰਦੂ ਧਰਮ

b)

ਸਿੱਖ ਧਰਮ

c)

ਬੁੱਧ ਧਰਮ

d)

ਜੈਨ ਧਰਮ

4.

4. ਵਹਿਮ-ਭਰਮ ਲੋਕ ਕਿਵੇਂ ਮੰਨਦੇ ਆ ਰਹੇ ਹਨ?

a)

ਰੱਬ ਦੇ ਪਿੱਛੇ ਲੱਗ ਕੇ

b)

ਵਹਿਮਾਂ ਨੂੰ ਸੱਚ ਮੰਨ ਕੇ

c)

ਲਕੀਰ ਦੇ ਫਕੀਰ ਹੇ ਕੇ

d)

ਮੌਤ ਦੇ ਡਰੋਂ

5.

5. ਜਿਹੜੇ ਟੇਵੇ ਮਿਲਾ ਕੇ ਰਿਸ਼ਤੇ ਤਹਿ ਕਰਦੇ ਹਨ, ਕੀ ਉਹ ਹਮੇਸ਼ਾ ਸੁਖੀ ਰਹਿੰਦੇ ਹਨ?

a)

ਜ਼ਰੂਰੀ ਨਹੀਂ

b)

ਬਿਲਕੁਲ

c)

ਐਵੇਂ ਹੀ

d)

ਹਾਂ

6.

6. ਸਾਨੂੰ ਕਿਸ ਤੇ ਵਿਸ਼ਵਾਸ ਰੱਖ ਕੇ ਕੋਈ ਕੰਮ ਕਰਨਾ ਚਾਹੀਦਾ ਹੈ?

a)

ਜਿਓਤਸ਼ੀਆਂ ਤੇ

b)

ਕਿਸੇ 'ਤੇ ਵੀ ਨਹੀਂ

c)

ਆਪਣੇ 'ਤੇ

d)

ਰੱਬ 'ਤੇ