NEW
Font size
Worksheetsਕਿਰਿਆ
Total questions: 10
Worksheet time: 5mins
ਕਿਰਿਆ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ?
ਦੋ
ਤਿੱਨ
ਚਾਰ
ਪੰਜ
ਕਿਰਿਆ ਤੋਂ ਕਿਸ ਗੱਲ ਦਾ ਪਤਾ ਲੱਗਦਾ ਹੈ?
ਕਿਸੇ ਦੇ ਨਾਂ ਦਾ
ਕੰਮ ਕਰਨ ਦਾ
ਵਿਸ਼ੇਸ਼ ਕਰਨ ਦਾ
ਨਾਂਵ ਦਾ
ਇਨ੍ਹਾਂ ਵਿੱਚੋਂ ਕਿਰਿਆ ਦੀ ਕਿਹੜੀ ਕਿਸਮ ਹੈ ?
ਨਿਕਰਮਕ ਕਿਰਿਆ
ਅਕਰਮਕ ਕਿਰਿਆ
ਸਕਾਰਾਤਮਕ ਕਿਰਿਆ
ਇਨ੍ਹਾਂ ਵਿੱਚੋਂ ਕੋਈ ਨਹੀਂ
ਕਿਹੜੀ ਕਿਰਿਆ ਕਰਮ ਸਹਿਤ ਵਾਪਰਦੀ ਹੈ ?
ਨਿਕਰਮਕ ਕਿਰਿਆ
ਦੁਕਰਮਕ ਕਿਰਿਆ
ਸਕਰਮਕ ਕਿਰਿਆ
ਇਨ੍ਹਾਂ ਵਿੱਚੋਂ ਕੋਈ ਨਹੀਂ
'ਬੱਚਾ ਰੋਂਦਾ ਹੈ ' ਕਿਰਿਆ ਦੀ ਕਿਸਮ ਦੱਸੋ :
ਨਿਕਰਮਕ
ਸਕਰਮਕ
ਅਕਰਮਕ
ਇਨ੍ਹਾਂ ਵਿੱਚੋਂ ਕੋਈ ਨਹੀਂ
'ਮੁੰਡੇ ਭੰਗੜਾ ਪਾ ਰਹੇ ਹਨ ' ਕਿਰਿਆ ਦੀ ਕਿਸਮ ਦੱਸੋ :
ਅਕਰਮਕ
ਸਕਰਮਕ
ਨਿਕਰਮਕ
ਇਨ੍ਹਾਂ ਵਿੱਚੋਂ ਕੋਈ ਨਹੀਂ
ਅਕਰਮਕ ਕਿਰਿਆ ਵਾਲਾ ਵਾਕ ਚੁਣੋ:
ਬਬਲੂ ਹੋ ਗਿਆ
ਮੁੰਡਾ ਪਤੰਗ ਚੜ੍ਹਾਉਂਦਾ ਹੈ
ਰਾਣੀ ਗੀਤ ਗਾਉਂਦੀ ਹੈ
ਮਾਲੀ ਪੌਦਿਆਂ ਨੂੰ ਪਾਣੀ ਦਿੰਦਾ ਹੈ
'ਮਾਤਾ ਭੋਜਨ ਪਕਾਉਂਦੀ ਹੈ' ਕਰਤਾ ਚੁਣੋ
ਮਾਤਾ
ਭੋਜਨ
ਪਕਾਉਂਦੀ
ਹੈ
'ਅਧਿਆਪਕ ਪਾਠ ਪੜ੍ਹਾਉਂਦਾ ਹੈ ' ਕਰਮ ਚੁਣੋ
ਅਧਿਆਪਕ
ਪਾਠ
ਪੜ੍ਹਾਉਂਦਾ
ਹੈ
'ਰੋਹਿਤ ਗੀਤਾ ਪੜ੍ਹਦਾ ਹੈ ' ਕਿਰਿਆ ਚੁਣੋ
ਰੋਹਿਤ
ਗੀਤਾ
ਪੜ੍ਹਦਾ ਹੈ
ਇਨ੍ਹਾਂ ਵਿੱਚੋਂ ਕੋਈ ਨਹੀਂ
