Free Printable Worksheets
Font size
More settings
ਮੋਬਾਇਲ ਕਿੰਨ੍ਹੀਵੀਂ ਸਦੀ ਦੀ ਕਾਢ ਹੈ?
ਵੀਹਵੀਂ
ਇੱਕੀਵੀਂ
ਉੱਨੀਵੀਂ
ਚੋਰ ਦਾ ਇਸਤਰੀ ਲਿੰਗ ਕੀ ਹੈ?
ਚੋਰਨੀ
ਲੁਟੇਰੀ
ਡਾਕਣੀ
ਸ਼ੁੱਧ ਸ਼ਬਦ ਜੋੜ ਚੁਣੋ।
ਦਬੋਚ
ਦਬੁਚ
ਦਬਚੁ
ਮੋਬਾਇਲ ਨੂੰ ਤਾਂ ਮੈਂ ਇੱਕ ਚਮਤਕਾਰੀ ਸ਼ਕਤੀ ਹੀ
ਆਖਾਗਾਂ ਂਂ।ਇਹ ਸ਼ਬਦ ਕਿਸ ਨੇ ਕਹੇ ਹਨ?
ਸੂਰਤ ਸਿੰਘ ਨੇ
ਰਾਧਾ ਨੇ
ਇੰਦਰਜੀਤ ਨੇ
ਭਾਰਤ ਵਿੱਚ ਕਿੰਨੀਆਂ ਭਾਸ਼ਾਵਾਂ ਨੂੰ ਸੰਵਿਧਾਨ ਨੇ ਮਾਨਤਾ ਦਿੱਤੀ ਹੈ?
22
24
23
ਮਾਨਸਿਕ ਦਾ ਸਹੀ ਅਰਥ ਦੱਸੋ।
ਦਿਲੀ
ਦਿਮਾਗੀ
ਕਸਰਤ
ਮੋਬਾਇਲ ਦਾ ਸਭ ਤੋਂ ਜ਼ਿਆਦਾ ਲਾਭ ਕਿੰਨ੍ਹਾਂ ਨੂੰ ਹੋਇਆ?
ਲੋਕਾਂ ਨੂੰ
ਵਿਦਿਆਰਥੀਆਂ ਨੂੰ
ਬੁੱਢਿਆਂ ਨੂੰ
View all
10 questions
ਪੰਜਾਬੀ ਵਿਆਕਰਨ
Worksheet
•
6th - 8th Grade