NEW
Font size
S
M
L
XL
Worksheetsਪਾਠ -11std 6
Total questions: 10
Worksheet time: 5mins
Name
Class
Date
1.
ਉਸ ਰਾਜ ਦਾ ਰਾਜਾ ਕਿਹੋ ਜਿਹਾ ਸੀ ?
a)
ਚੰਗਾ
b)
ਇਮਾਨਦਾਰ
c)
ਮਾੜਾ
d)
ਬੇਈਮਾਨ
2.
ਸੇਠ ਕੋਲ ਬਹੁਤ ਜ਼ਿਆਦਾ ਕੀ ਸੀ ?
a)
ਅਨਾਜ
b)
ਧਨ -ਮਾਲ
c)
ਸਮਾਨ
d)
ਕੁਝ ਵੀ ਨਹੀਂ
3.
ਸਾਈਂ ਬਾਰੇ ਲੋਕਾਂ ਦਾ ਕੀ ਖ਼ਿਆਲ ਸੀ ?
a)
ਉਹ ਬੇਈਮਾਨ ਹੈ ।
b)
ਉਹ ਇਮਾਨਦਾਰ ਹੈ ।
c)
ਉਹ ਖੁਦਗਰਜ਼ ਹੈ ।
d)
ਉਹ ਮਾੜਾ ਹੈ ।
4.
ਸੇਠ ਨੇ ਸਾਈ ਨੂੰ ਕੀ ਕੁਝ ਲਿਆ ਕੇ ਦਿੱਤਾ ?
a)
ਲੱਕੜੀ ਦਾ ਸਾਮਾਨ
b)
ਅਨਾਜ ਦੀਆਂ ਬੋਰੀਆਂ
c)
ਸੋਨਾ, ਨਕਦੀ, ਹੀਰੇ ਆਦਿ
d)
ਕੁਝ ਵੀ ਨਹੀਂ
5.
ਸਾਈਂ ਭੇਸ ਵਟਾ ਕੇ ਕੀ ਬਣ ਗਿਆ ?
a)
ਸਰਦਾਰ
b)
ਸੇਠ
c)
ਪੰਡਤ
d)
ਨੌਕਰ
6.
ਸੇਠ ਨੇ ਸਾਇੰਸ ਕੋਲੋਂ ਕੀ ਮੰਗਿਆ ?
a)
ਰਹਿਣ ਲਈ ਥਾਂ
b)
ਖਾਣ ਲਈ ਰੋਟੀ
c)
ਮੰਜਾ -ਬਿਸਤਰਾ
d)
ਆਪਣੇ ਦਿੱਤੇ ਗਹਿਣੇ ,ਨਕਦੀ
7.
ਰਾਜੇ ਨੇ ਸਾਈਨ ਨੂੰ ਕੀ ਸਜ਼ਾ ਦਿੱਤੀ ?
a)
ਜੇਲ੍ਹ ਵਿੱਚ ਸੁੱਟ ਦਿੱਤਾ
b)
ਮੌਤ ਦੀ ਸਜ਼ਾ ਦਿੱਤੀ
c)
ਬਰੀ ਕਰ ਦਿੱਤਾ
d)
ਹੱਥ ਪੈਰ ਵੱਢ ਦਿੱਤੇ
8.
ਗਿੜਗਿੜਾਉਣ ਸ਼ਬਦ ਦਾ ਕੀ ਅਰਥ ਹੈ ?
a)
ਹੱਸਣਾ
b)
ਘਬਰਾਉਣਾ
c)
ਰੋਣਾ
d)
ਮੰਨ ਲੈਣਾ
9.
ਨਿਮਰਤਾ ਸ਼ਬਦ ਦਾ ਕੀ ਅਰਥ ਹੈ ?
a)
ਦਇਆ
b)
ਹਲੀਮੀ
c)
ਨਿਆਂ
d)
ਦੁਖੀ
10.
'ਹੀਰਾ' ਸ਼ਬਦ ਦਾ ਬਹੁ ਵਚਨ ਚੁਣੋ -
a)
ਹੀਰਿਆਂ
b)
ਹੀਰ
c)
ਹੀਰੇ
d)
ਹੀਰੋ
Reset
