wayground logo

Free Printable Worksheets

Font size

S
M
L
XL
Worksheets

Punkabi

Total questions: 5

Worksheet time: 3mins

Name
Class
Date
1.

ਸਾਡੇ ਦੇਸ਼ ਦੇ ਝੰਡੇ ਵਿੱਚ ਕਿੰਨੇ ਰੰਗ ਹਨ?

a)

ਤਿੰਨ

b)

ਦੋ

c)

ਚਾਰ

d)

ਇੱਕ

2.

ਅਸ਼ੋਕ ਚੱਕਰ ਕਿਸ ਦਾ ਪ੍ਤੀਕ ਹੈ?

a)

ਏਕਤਾ ਦਾ

b)

ਸ਼ਾਤੀ ਦਾ

c)

ਵਿਕਾਸ ਦਾ

d)

ਲੜਾਈ ਦਾ

3.

ਤਿੰਨੇ ਰੰਗ ਇਕੱਠੇ ਹੋ ਕੇ ਕਿਸ ਬਾਰੇ ਦੱਸਦੇ ਹਨ?

a)

ਏਕਤਾ ਬਾਰੇ

b)

ਅਹਿੰਸਾ ਬਾਰੇ

c)

ਸ਼ਾਤੀ ਬਾਰੇ

d)

ਵਿਕਾਸ ਬਾਰੇ

4.

ਦੇਸ਼ ਵਾਸੀਆਂ ਨੂੰ ਕਿਸ ਉੱਤੇ ਮਾਣ ਹੈ?

a)

ਲੋਕਾਂ ਤੇ

b)

ਏਕਤਾ ਤੇ

c)

ਤਿਰੰਗੇ ਤੇ

d)

ਏਕਤਾ ਤੇ

5.

' ਅੰਬਰ ' ਸ਼ਬਦ ਦਾ ਅਰਥ ਦੱਸੋ।

a)

ਅਕਾਸ਼

b)

ਗਗਨ

c)

ਅਸਮਾਨ

d)

ਸਾਰੇ ਹੀ