Free Printable Worksheets
Font size
More settings
ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ?
15 ਅਪ੍ਰੈਲ, 1469 ਈ:
15 ਅਪ੍ਰੈਲ, 1496 ਈ:
15 ਅਪ੍ਰੈਲ, 1649 ਈ:
ਗੁਰੂ ਨਾਨਕ ਦੇਵ ਜੀ ਦੇ ਭਣੋਈਏ ਦਾ ਕੀ ਨਾਂ ਸੀ?
ਜੈ ਕਿਸ਼ਨ
ਜੈ ਰਾਮ
ਜੈ ਸ਼ਾਮ
'ਉੱਚਾ-ਨੀਵਾਂ ਬੋਲਣਾ' ਮੁਹਾਵਰੇ ਦਾ ਅਰਥ ਦੱਸੋ।
ਉੱਚਾ ਬੇਲਣਾ
ਹੌਲੀ ਬੋਲਣਾ
ਬੋਲ-ਕਬੋਲ ਬੋਲਣੇ
'ਅੱਗ ਲਾਉਣਾ' ਮੁਹਾਵਰੇ ਦਾ ਅਰਥ ਦੱਸੋ।
ਅੱਗ ਲਾ ਦੇਣੀ
ਬਹੁਤ ਗਰਮੀ ਹੋਣੀ
ਦੂਜੇ ਵਿਰੁੱਧ ਭੜਕਾਉਣਾ
'ਉੱਤਮ' ਦਾ ਵਿਰੋਧੀ ਸ਼ਬਦ ਕੀ ਹੈ?
ਵਧੀਆ
ਘਟੀਆ
ਚੰਗਾ
'ਉਸਤਤ' ਦਾ ਵਿਰੋਧੀ ਸ਼ਬਦ ਕੀ ਹੈ?
ਵਡਿਆਈ
ਆਲਸੀ
ਨਿੰਦਿਆ
View all
10 questions
ਪਾਠ 2 ਨੇਕੀ ਦਾ ਫਲ
Worksheet
•
7th Grade
8 questions
Class 8th chp-3punjabi
8th Grade
11 questions
Punjabi Book indiv
3rd Grade - Professio...
4 questions
ਏਕਤਾ ਵਿੱਚ ਬਲ ਹੈ।
6th - 7th Grade