wayground logo

Free Printable Worksheets

NEW

Font size

S
M
L
XL
Worksheets

ਪਾਠ 2 ਨੇਕੀ ਦਾ ਫਲ

Total questions: 10

Worksheet time: 5mins

Name
Class
Date
1.

ਡਾ. ਕੈਲੇ ਦੀ ਮਾਂ ਦੀ ਮੌਤ ਕਿਵੇਂ ਹੋਈ ਸੀ?

a)

ਭੁੱਖ ਨਾਲ

b)

ਕੈਂਸਰ

c)

ਹੈਜੇ ਨਾਲ

2.

ਹਾਰ ਮੰਨਣਾ ਮੁਹਾਵਰੇ ਦਾ ਸਹੀ ਅਰਥ ਦੱਸੋ।

a)

ਹੌਂਸਲਾ ਛੱਡ ਦੇਣਾ

b)

ਹਾਰਨਾ

c)

ਦਿਲ ਛੱਡਣਾ

3.

ਦਰਵਾਜ਼ਾ ਕਿਸ ਨੇ ਖੜਕਾਇਆ?

a)

ਭਿਖਾਰੀ

b)

ਆਦਮੀ

c)

ਬੱਚੇ

4.

ਬੱਚੇ ਨੇ ਔਰਤ ਤੋਂ ਕਿਸ ਚੀਜ ਦੀ ਮੰਗ ਕੀਤੀ?

a)

ਦੁੱਧ

b)

ਪਾਣੀ

c)

ਰੋਟੀ

5.

ਦੁੱਧ ਪੀਣ ਤੋਂ ਬਾਅਦ ਬੱਚੇ ਨੇ ਕੀ ਕਰਨ ਦਾ ਫੈਸਲਾ ਕੀਤਾ?

a)

ਪੈਸੇ ਦੇਣੇ ਚਾਹੇ

b)

ਦੁੱਧ ਮੋੜਨ ਲੱਗਾ

c)

ਸਮਾਨ ਦੇਣ ਲੱਗੇ

6.

ਬੱਚਾ ਵੱਡਾ ਹੋ ਕੇ ਕਈ ਬਣਿਆ?

a)

ਅਫਸਰ

b)

ਅਧਿਆਪਕ

c)

ਡਾਕਟਰ

7.

ਠਾਣ ਲੈਣਾ ਮੁਹਾਵਰੇ ਦਾ ਕੀ ਅਰਥ ਹੈ?

a)

ਪੱਕਾ ਇਰਾਦਾ ਕਰਨਾ

b)

ਮਾਰਨਾ

c)

ਲੜਾਈ ਕਰਨਾ

8.

ਔਰਤ ਦੇ ਹਸਪਤਾਲ ਦੇ ਬਿੱਲ ਤੇ ਕਿਸ ਨੇ ਦਸਤਖਤ ਕੀਤੇ?

a)

ਮੁੰਡੇ

b)

ਨਰਸ

c)

ਡਾ ਹਾਰਵਰਡ

9.

ਕਹਾਣੀ ਅਨੁਸਾਰ ਨੇਕੀ ਕਰਨ ਦਾ ਫਲ ਕਈ ਮਿਲਦਾ ਹੈ?

a)

ਚੰਗਾ

b)

ਮਾੜਾ

c)

ਘਟੀਆ

10.

ਨਿਸ਼ਕਾਮ ਸ਼ਬਦ ਦਾ ਕੀ ਅਰਥ ਹੈ?

a)

ਪੈਸੇ ਲਈ

b)

ਲਾਲਚੀ

c)

ਸੁਆਰਥ ਰਹਿਤ