Worksheets. ਪਾਠ- 6. ਸਮਾਂ ਬੜਾ ਬਲਵਾਨ ਹੈ
Total questions: 6
Worksheet time: 3mins
Name
Class
Date
1.
1. ਸ੍ਰੀ ਰਾਮ ਨੂੰ ਕਿਸ ਨੇ ਚੌਦਾਂ ਸਾਲਾਂ ਦੇ ਬਨਵਾਸ ਲਈ ਭਿਜਵਾਇਆ ਸੀ?
a)
ਕੌਸ਼ਲਿਆ ਨੇ
b)
ਸੁਮਿੱਤਰਾ ਨੇ
c)
ਮੰਥਰਾ ਨੇ
d)
ਕੈਕੇਈ ਨੇ
2.
2. ਕਿਸ ਸਾਹਿਤਕਾਰ ਨੇ ਸਮੇਂ ਬਾਰੇ ਬਹੁਤ ਕੁਝ ਲਿਖਿਆ ਹੈ?
a)
ਭਾਈ ਵੀਰ ਸਿੰਘ ਨੇ
b)
ਭਾਈ ਗੁਰਦਾਸ ਨੇ
c)
ਪ੍ਰੋ. ਪੂਰਨ ਸਿੰਘ ਨੇ
d)
ਪ੍ਰੋ. ਮੋਹਨ ਸਿੰਘ ਨੇ
3.
3. ਨੈਪੋਲੀਅਨ ਕੌਣ ਸੀ?
a)
ਇੱਕ ਜਰਨੈਲ
b)
ਇੱਕ ਆਮ ਆਦਮੀ
c)
ਇੱਕ ਰਾਜਾ
d)
ਇੱਕ ਸਿਪਾਹੀ
4.
4. ਨੀਲੂ ਰਾਜਾ ਮੀਟਿੰਗ ਵਿੱਚ ਕਿਵੇਂ ਪੁੱਜਦਾ ਸੀ?
a)
ਦੇਰ ਨਾਲ
b)
ਸਮੇਂ ਅਨੁਸਾਰ
c)
ਕਦੀ-ਕਦੀ
d)
ਰੋਜ਼ ਨਹੀਂ
5.
5. ਕਿਸ ਜਾਨਵਰ ਨੇ ਸਟੇਜ਼ 'ਤੇ ਜਾ ਕੇ ਕਿਹਾ ਸੀ ਕਿ ਸਮੇਂ ਨੂੰ ਬਰਬਾਦ ਕਰਨ ਵਾਲਾ ਰਾਜਾ, ਸਾਡਾ ਰਾਜਾ ਨਹੀਂ ਹੋ ਸਕਦਾ?
a)
ਬਘਿਆੜ ਨੇ
b)
ਮੋਰ ਨੇ
c)
ਹਾਥੀ ਨੇ
d)
ਸਹੇ ਨੇ
6.
6. ਕਿਹੜੇ ਜਾਨਵਰ ਨੇ ਨੀਲੂ ਰਾਜੇ ਨੂੰ ਦਬੋਚ ਲਿਆ?
a)
ਹਾਥੀ ਨੇ
b)
ਰਿੱਛ ਨੇ
c)
ਮੋਰ ਨੇ
d)
ਸਹੇ ਨੇ
100 %
