wayground logo

Free Printable Worksheets

NEW

Font size

S
M
L
XL
Worksheets

Revision Class -7 Subject-Punjabi Chapter- 9

Total questions: 10

Worksheet time: 20mins

Name
Class
Date
1.

ਪਿੰਡ ਦੇ ਕਿੰਨੇ ਦਰਵਾਜ਼ੇ ਸਨ? How many gates did the village have?

a)

ਦਸ ten

b)

ਪੰਜਾਹ fifty

c)

ਸੌ hundred

d)

ਵੀਹ twenty

2.

ਪਿੰਡ ਦਾ ਕੀ ਨਾਂ ਸੀ ? What was the name of the village?

a)

100 ਸੌ ਦਰਾਂ 100 gates

b)

4 ਦਰਾਂ 4gates

c)

10 ਦਰਾਂ 10gates

d)

20 ਦਰਾਂ 20 gates

3.

ਬਾਗ਼ ਦਾ ਕੀ ਨਾਂ ਸੀ? What was the name of the garden?

a)

ਨੌ ਲੱਖਾਂ 9 lakhs

b)

2 ਲੱਖਾਂ 2 lakhs

c)

3 ਲੱਖਾਂ 3 lakhs

d)

10 ਲੱਖਾਂ 10 lakhs

4.

ਨਿੱਕਾ ਘਨੱਈਆ ਕਿਹੜੇ ਪਿੰਡ ਵਿੱਚ ਰਹਿੰਦਾ ਸੀ?In which village did Nikka Ghaniya live?

a)

ਕਾਲਾ ਅੰਬ kala aamb

b)

ਜਗਾਧਰੀ Jagadhari

c)

ਰਾਏਪੁਰ Raipur

d)

ਸੌ ਦਰਾਂ 100gates so dara

5.

ਘਨੱਈਆ ਘਰੋਂ ਕਿਉਂ ਨਿਕਲ ਤੁਰਿਆ? Why did Ghaniya leave home?

a)

ਥੱਕ ਕੇ tired

b)

ਪੜਨ ਲਈ to read

c)

ਵੱਡੇ ਕੰਮ ਦੀ ਭਾਲ ਵਿੱਚ in search of great work

d)

ਘੁੰਮਣ ਫਿਰਨ ਲਈ to walk around

6.

ਘਨੱਈਆ ਨੂੰ ਰਸਤੇ ਵਿੱਚ ਕੌਣ ਮਿਲਿਆ?Who met Ghaniya on the way?

a)

ਮੁਸਾਫਿਰ traveller

b)

ਮਾਂ mother

c)

ਭਰਾ brother

d)

ਦੋਸਤ friend

7.

ਘਨੱਈਆ ਦੀ ਸਾਦਗੀ ਅਤੇ ਨਿਰਛਲਤਾ ਨੇ ਕਿਸ ਨੂੰ ਮੋਹ ਲਿਆ? Who was captivated by the simplicity and sincerity of Ghaniya?

a)

ਮਾਂ ਨੂੰ to the mother

b)

ਮੁਸਾਫਿਰ ਨੂੰ to the traveler

c)

ਦੋਸਤ ਨੂੰ to the friend

d)

ਬੱਚੇ ਨੂੰ to the child

8.

ਘਨੱਈਆ ਵਿੱਚ ਕਿਹੜੀ ਭਾਵਨਾ ਕੁੱਟ- ਕੁੱਟ ਕੇ ਭਰੀ ਹੋਈ ਸੀ? What was the feeling in Gahaniya?

a)

ਦੁਸ਼ਮਣੀ ਦੀ of enemity

b)

ਮਨੁੱਖੀ ਸੇਵਾ ਦੀ of human service

c)

ਸੰਘਰਸ਼ ਦੀ of struggle

d)

ਕੁਰਬਾਨੀ ਦੀ of sacrifice

9.

ਮੁਸਾਫਿਰ ਦਾ ਗੁਰੂ ਕਿੱਥੇ ਰਹਿੰਦਾ ਸੀ? Where did travelers guru live?

a)

ਅੰਬਾਲਾ Ambala

b)

ਅਨੰਦਪੁਰ ਸਾਹਿਬ Anandpur Sahib

c)

ਚੰਡੀਗੜ੍ਹ Chandigarh

d)

ਮੋਹਾਲੀ Mohali

10.

ਘਨੱਈਆ ਨੇ ਗੁਰੂ ਜੀ ਕੋਲ ਲੰਗਰ ਵਿੱਚ ਕਿਹੜੀ ਸੇਵਾ ਦਾ ਕੰਮ ਸੰਭਾਲ ਲਿਆ? What work did Ghaniya take over from Guru jee in the langar?

a)

ਰੋਟੀ ਦੀ of bread

b)

ਚਾਹ ਦੀ of tea

c)

ਪਾਣੀ ਦੀ of water

d)

ਬਰਤਨਾਂ ਦੀ of utensils