wayground logo

Free Printable Worksheets

NEW

Font size

S
M
L
XL
Worksheets

ਬਾਬਾ ਸ਼ੇਖ ਫਰੀਦ ਜੀ

Total questions: 14

Worksheet time: 7mins

Name
Class
Date
1.

ਫ਼ਰੀਦ ਜੀ ਦਾ ਜਨਮ ਕਦੋਂ ਹੋਇਆ ?

a)

1183

b)

1173

c)

1137

d)

1193

2.

ਫ਼ਰੀਦ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ?

a)

ਸ਼ੇਖ ਜਮਾਲੂਦੀਨ

b)

ਜਮਾਲੂਦੀਨ

c)

ਸ਼ਕਰਗੰਜ

d)

ਬਖ਼ਤਿਆਰ ਕਾਕੀ

3.

ਫਰੀਦ ਜੀ ਦੀ ਮਾਤਾ ਜੀ ਦਾ ਨਾਮ ਦੱਸੋ

a)

ਮਰੀਅਮ

b)

ਕੁਸਮ

c)

ਕਰਸੁਮ

d)

ਮਹਿਰਮ

4.

ਫਰੀਦ ਜੀ ਕਿਹੜੇ ਕਵੀ ਸਨ ?

a)

ਗੁਰਮਤਿ ਕਾਵਿ

b)

ਬੀਰ ਕਾਵਿ

c)

ਕਿੱਸਾ ਕਾਵਿ

d)

ਸੂਫ਼ੀ ਕਾਵਿ

5.

ਸ਼ਕਰਗੰਜ ਦਾ ਕੀ ਅਰਥ ਹੈ ?

a)

ਖੰਡ ਦਾ ਭੰਡਾਰ

b)

ਸ਼ੱਕਰ ਦਾ ਭੰਡਾਰ

c)

ਮਿਠਾਸ ਦਾ ਭੰਡਾਰ

6.

ਫ਼ਰੀਦ ਜੀ ਨੇ ਗੱਦੀ ਨੂੰ ਕਿੰਨੇ ਸਾਲ ਨਿਭਾਇਆ ?

a)

30

b)

32

c)

42

d)

29

7.

ਫ਼ਰੀਦ ਜੀ ਦੇ ਗੁਰੂ ਦਾ ਕੀ ਨਾਂ ਸੀ ?

a)

ਜਮਾਲੂਦੀਨ

b)

ਬਖ਼ਤਿਆਰ ਕਾਕੀ

c)

ਸ਼ੇਖ ਬਹਾਉਦੀਨ

8.

ਫ਼ਰੀਦ ਜੀ ਦੇ ਕਿੰਨੇ ਸਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ?

a)

212

b)

113

c)

121

d)

112

9.

ਫ਼ਰੀਦ ਜੀ ਦੇ ਕਿੰਨੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ?

a)

2

b)

3

c)

4

d)

5

10.

ਫ਼ਰੀਦ ਜੀ ਨੇ ਸੱਜਣ ਕੋਲੋਂ ਕੀ ਲੈਣ ਤੋਂ ਮਨ੍ਹਾ ਕੀਤਾ ?

a)

ਧਾਗਾ

b)

ਕੈਂਚੀ

c)

ਸ਼ੱਕਰ

d)

ਛੁਰੀ

11.

ਫਰੀਦ ਜੀ ਦੀ ਬਾਣੀ ਮਨੁੱਖ ਨੂੰ ਕਿਹੜੇ ਧਾਗੇ ਵਿੱਚ ਪਰੋਂਦੀ ਹੈ ?

a)

ਪਿਆਰ

b)

ਨਫ਼ਰਤ

c)

ਕਰਾਮਾਤ

12.

ਫ਼ਰੀਦ ਜੀ ਦੇ ਕਿੰਨੇ ਬੱਚੇ ਸਨ ?

a)

3

b)

5

c)

6

d)

4

13.

ਫ਼ਰੀਦ ਜੀ ਦਾ ਦੇਹਾਂਤ ਕਦੋਂ ਹੋਇਆ ?

a)

1365

b)

1256

c)

1265

d)

1275

14.

ਫਰੀਦ ਜੀ ਦੀ ਯਾਦ ਵਿੱਚ ਹਰ ਸਾਲ ਕਿੱਥੇ ਭਾਰੀ ਮੇਲਾ ਲੱਗਦਾ ਹੈ ?

a)

ਫਰੀਦਾਬਾਦ

b)

ਫ਼ਰੀਦਕੋਟ

c)

ਫ਼ਿਰੋਜ਼ਪੁਰ

d)

ਸ਼ਾਹਕੋਟ