wayground logo

Free Printable Worksheets

Font size

S
M
L
XL
Worksheets

Punjabi Book elements

Total questions: 19

Worksheet time: 10mins

Name
Class
Date
1.

ਸਿਰਲੇਖ ਦਾ ਕੀ ਅਰਥ ਹੈ?

a)

writer/translator

b)

title/heading

c)

Book/writing

d)

publisher/print

2.

ਪੰਜਾਬੀ ਵਿਚ author ਕਹਿਣ ਦੇ ਦੋ ਤਰੀਕੇ ਕੀ ਹਨ?

a)

ਲੇਖਾਰੀ

b)

ਲੇਖਾਰਤ

c)

ਲੇਖਾਵਾਰ

d)

ਲੇਖਕ

3.

Publisher ਕਿਵੇਂ ਕਹਿੰਦੇ ਹੋ ?

a)

ਛਾਪਕ

b)

ਪ੍ਰਕਾਸ਼ਕ

c)

ਦਰਾਜ਼

d)

ਸਮਰਪਣ

4.

Print ਕਿਵੇਂ ਕਹਿੰਦੇ ਹੋ ?

a)

ਪ੍ਰਕਾਸ਼ਕ

b)

ਸਮਰਪਣ

c)

ਦਰਾਜ਼

d)

ਛਾਪਕ

5.

dedication ਕਿਵੇਂ ਕਹਿੰਦੇ ਹੋ ?

a)

ਪ੍ਰਕਾਸ਼ਕ

b)

ਸਮਰਪਣ

c)

ਦਰਾਜ਼

d)

ਪਿਆਰ ਦਾਨ

6.

Table of contents ਚੁਣੋ

a)

ਭੂਮਿਕਾ

b)

ਤੱਤਕਰਾ

c)

ਸਿਰਲੇਖ

d)

ਅਧਿਆਇ

7.

Chapter ਕਿਵੇਂ ਕਹਿੰਦੇ ਹੋ ?

a)

ਅਧਿਆਪਕ

b)

ਭਾਗ

c)

ਅਧਿਆਇ

d)

ਪੈਰਾ

8.

Paragraph ਕਿਵੇਂ ਕਹਿੰਦੇ ਹੋ ?

a)

ਅਧਿਆਪਕ

b)

ਪੈਰਾ

c)

ਅਧਿਆਇ

d)

ਭਾਗ

9.

ਗੁਰਬਾਣੀ ਦਾ ਵਾਕ ਹੈ ...

a)

ਗੁਰਮੁਖੀ

b)

ਪੈਰਾ

c)

ਪੰਗਤੀ

d)

ਭਾਗ

10.

ਤੁਸੀਂ ਕੀ ਪੜ੍ਹ ਰਹੇ ਹੋ ?

a)

ਲਫਜ

b)

ਸ਼ਬਦ

c)

ਪਦ

d)

ਅੱਖਰ

11.

ਤੁਸੀਂ ਕਿਵੇਂ ਦੱਸ ਸਕਦੇ ਹੋ ਕਿ ਇਹ ਕਿਹੜਾ ਹਿੱਸਾ ਹੈ ?

a)

ਭਾਗ ਪਹਿਲਾ

b)

ਸਤਬੀਰ ਸਿੰਘ

c)

ਸਾਡੇ ਇਥਿਆਸ

d)

ਭਾਗ ਦੂਜਾ

12.

ਸ਼ਬਦਾਂ ਦਾ ਖਜਾਨਾ ਲਈ ਇਕ ਹੋਰ ਸ਼ਬਦ ਕੀ ਹੈ?

a)

ਭਾਗ

b)

ਕੋਸ਼

c)

ਖੋਜ

d)

ਬਟੂਆ

13.

Thesaurus ਸ਼ਬਦਕੋਸ਼ ਨੂੰ ਕਿਵੇਂ ਕਹਿੰਦੇ ਹੋ ?

a)

ਸਮਰਥ ਕੋਸ਼

b)

ਸਮਾਂਨ ਕੋਸ਼

c)

ਸਮਅਰਥ ਕੋਸ਼

d)

ਮਹਾਨ ਕੋਸ਼

14.

Dictionary ਸ਼ਬਦਕੋਸ਼ ਨੂੰ ਕਿਵੇਂ ਕਹਿੰਦੇ ਹੋ ?

a)

ਸਮਰਥ ਕੋਸ਼

b)

ਮਹਾਨ ਕੋਸ਼

c)

ਸਮਅਰਥ ਕੋਸ਼

d)

ਸਮਾਂਨ ਕੋਸ਼

e)

ਮਹਿਮਾਨ ਕੋਸ਼

15.

ਸੰਖੇਪ ਦੇ ਉਲਟ ਕੀ ਹੈ ?

a)

ਵਿਸਤਾਰ

b)

ਥੋੜਾ

c)

ਜਲਦੀ

d)

ਛੋਟਾ

16.

ਸਵਾਲ ਕੀ ਹੈ ?

a)

ਵਿਸਤਾਰ

b)

ਜਵਾਬ

c)

ਉੱਤਰ

d)

ਪ੍ਰਸ਼ਨ

17.

ਉੱਤਰ ਦੇ ਉਲਟ ਕੀ ਹੈ ?

a)

ਵਿਸਤਾਰ

b)

ਜਵਾਬ

c)

ਸਵਾਲ

d)

ਪ੍ਰਸ਼ਨ

18.

Next 2 questions are poll, it will be counted as correct, answer truthfully.

Was this quiz hard?

a)

Very hard

b)

a little hard

c)

not too hard

d)

very easy

19.

This is a poll, it will be counted as correct, answer truthfully.

What was hard about the quiz?

a)

Reading Punjabi

b)

Tricky questions

c)

I didn't study

d)

it wasn't hard.

e)

too little time