Wayground logo

Free Printable Worksheets

Font size

S
M
L
XL
Worksheets

Punjabi Test

Total questions: 20

Worksheet time: 15mins

Name
Class
Date
1.

ਸਾਡੀ ਮਾਂ ਬੋਲੀ ਕਿਹੜੀ ਹੈ।

a)

ਬੰਗਾਲੀ

b)

ਅੰਗਰੇਜ਼ੀ

c)

ਡੋਗਰੀ

d)

ਪੰਜਾਬੀ

2.

ਬੱਚੇ ਕਿਸ ਅੱਗੇ ਅਰਦਾਸ ਕਰ ਰਹੇ ਹਨ।

a)

ਰੱਬ ਅੱਗੇ

b)

ਮਾਤਾ ਪਿਤਾ ਅੱਗੇ

c)

ਅਧਿਆਪਕ ਅੱਗੇ

3.

ਕੁਲਵੀਰ ਕਿੱਥੇ ਪੜਨ ਜਾਂਦਾ ਹੈ।

a)

ਘਰ

b)

ਮੰਦਰ

c)

ਸਕੂਲ

d)

ਮਸਜਿਦ

4.

ਕੁਲਬੀਰ ਨੂੰ ਸਭ ਤੋਂ ਜਿਆਦਾ ਕਿਹੜੀ ਪੁਸਤਕ ਚੰਗੀ ਲੱਗਦੀ ਹੈ।

a)

ਹਿਸਾਬ ਦੀ

b)

ਪੰਜਾਬੀ ਦੀ

c)

ਸਮਾਜਕ ਦੀ

d)

ਸਾਇੰਸ ਦੀ

5.

ਬੱਚੇ ਕਿਸ ਅੱਗੇ ਅਰਦਾਸ ਕਰ ਰਹੇ ਹਨ।

a)

ਰੱਬ ਅੱਗੇ

b)

ਮਾਤਾ ਪਿਤਾ ਅੱਗੇ

c)

ਅਧਿਆਪਕ ਅੱਗੇ

6.

ਸਾਨੂੰ ਕਿੰਨਾਂ ਨਾਲ ਪਿਆਰ ਕਰਨਾ ਚਾਹੀਦਾ ਹੈ।

a)

ਛੋਟਿਆਂ ਨਾਲ

b)

ਵੱਡਿਆਂ ਨਾਲ

c)

ਕੁੜੀਆਂ ਨਾਲ

d)

ਗੁਆਂਢੀਆਂ ਨਾਲ

7.

ਗੇਟ ਕਿਸ ਨੇ ਖੜਕਾਇਆ।

a)

ਬੱਚਿਆਂ ਨੇ

b)

ਦਾਦਾ ਜੀ ਨੇ

c)

ਡਾਕੀਏ ਨੇ

d)

ਗੁਆਂਢੀਆਂ ਨੇ

8.

ਡਾਕਿਆ ਘਰ ਘਰ ਕੀ ਦਿੰਦਾ ਹੈ।

a)

ਡੱਬੇ

b)

ਦਾਣੇ

c)

ਬਖਸੇ

d)

ਚਿੱਠੀਆਂ

9.

ਸਾਨੂੰ ਮਾਤਾ ਪਿਤਾ ਦਾ ਕੀ ਕਰਨਾ ਚਾਹੀਦਾ ਹੈ।

a)

ਆਦਰ

b)

ਕੰਮ

c)

ਪਿਆਰ

10.

ਸਾਨੂੰ ਕਿਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

a)

ਦੁਸ਼ਮਨ ਦਾ

b)

ਕੁਝ ਕਹਿ ਨਹੀਂ ਸਕਦੇ

c)

ਵੱਡਿਆਂ ਦਾ

d)

ਸ਼ੈਤਾਨ ਦਾ

11.

ਚਿੱਠੀ ਵਿੱਚ ਬਹੁਤ ਸਾਰੇ ਕੀ ਹੁੰਦੀਆਂ ਹਨ।

a)

ਸੂਚਨਾਵਾਂ

b)

ਪਿਆਰ

c)

ਕਾਪੀਆਂ

d)

ਕੁਝ ਕਹਿ ਨਹੀਂ ਸਕਦੇ

12.

ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ।

a)

4

b)

2

c)

3

d)

5

13.

ਕਿਹੜੀ ਬੋਲੀ ਸ਼ੁੱਧ ਹੁੰਦੀ ਹੈ।

a)

ਬੋਲਚਾਲ ਦੀ ਬੋਲੀ

b)

ਲਿਖਤੀ ਬੋਲੀ

14.

ਕਿਤਾਬਾਂ ਕਿਹੜੀ ਬੋਲੀ ਵਿੱਚ ਛੱਪਦੀਆਂ ਹਨ।

a)

ਲਿਖਤੀ ਬੋਲੀ

b)

ਬੋਲਚਾਲ ਦੀ ਬੋਲੀ

15.

ਬੋਲ ਕੇ ਕੀਤੀ ਗੱਲਬਾਤ ਨੂੰ ਕਿਹੜੀ ਬੋਲੀ ਕਿਹਾ ਜਾਂਦਾ ਹੈ।

a)

ਲਿਖਤੀ ਬੋਲੀ

b)

ਬੋਲਚਾਲ ਦੀ ਬੋਲੀ

16.

ਰਾਮ ਅਤੇ ਰਾਮੁ ਬਾਤ ਕਰ ਰਹੇ ਹਨ, ਇਹ ਕਿਹੜੀ ਬੋਲੀ ਹੈ।

a)

ਬੋਲਚਾਲ ਦੀ ਬੋਲੀ

b)

ਲਿਖਤੀ ਬੋਲੀ

17.

ਗੱਲਬਾਤ ਕਰਨ ਦੇ ਢੰਗ ਨੂੰ ਕੀ ਆਖਦੇ ਹਨ।

a)

ਅੰਗਰੇਜ਼ੀ ਬੋਲੀ

b)

ਟਕਸਾਲੀ ਬੋਲੀ

c)

ਬੋਲੀ

d)

ਬੰਗਾਲੀ ਬੋਲੀ

18.

ਰਸਾਲਿਆਂ ਦੀ ਬੋਲੀ ਕਿਹੜੀ ਹੁੰਦੀ ਹੈ।

a)

ਪੜ੍ਹਨ ਦੀ ਬੋਲੀ

b)

ਲਿਖਤੀ ਬੋਲੀ

c)

ਬੋਲਚਾਲ ਦੀ ਬੋਲੀ

d)

ਚੱਲਣ ਦੀ ਬੋਲੀ

19.

ਦਿਨ ਦਾ ੳਲਟਾ ਹੁੰਦਾ ਹੈ।

a)

ਸਵੇਰਾ

b)

ਰਾਤ

c)

ਦੁਪਹਿਰ

d)

ਸ਼ਾਮ

20.

ਆਦਰ ਦਾ ਉਲਟਾ ਹੁੰਦਾ ਹੈ।

a)

ਨਿਰਾਦਰ

b)

ਸਤਿਕਾਰ

c)

ਤੰਗ ਕਰਨਾ

d)

ਅਪਮਾਨ ਕਰਨਾ