WorksheetsCh-9 ਇਮਾਨਦਾਰ ਵਪਾਰੀ
Total questions: 15
Worksheet time: 8mins
.ਫੇਰੀ ਵਾਲੇ ਦਾ ਕੀ ਨਾਂ ਸੀ?
ਸੀਤਾ ਰਾਮ
ਸਾਧੂ ਰਾਮ
ਸਾਧੁ ਰਾਮ
ਸੂਧ ਰਾਮ
ਦੁਕਾਨ ਦਾ ਮਾਲਕ ਕਿਸ ਨੂੰ ਵੇਖ ਕੇ ਹੈਰਾਨ ਹੋ ਗਿਆ ?
ਗਾਹਕਾਂ ਨੂੰ
ਫੇਰੀ ਵਾਲੇ ਨੂੰ
ਬਾਬੇ ਨੂੰ
ਸੇਲਜ਼ਮੈਨ ਨੂੰ
ਪਿੰਡ ਦੇ ਪਤਵੰਤਿਆਂ ਨੇ ਕਿੱਥੇ ਬੈਠ ਕੇ ਸਲਾਹਾਂ ਕੀਤੀਆਂ ?
ਫੇਰਨੀ ਵਿੱਚ
ਠਾਣੇ ਵਿੱਚ
ਸੱਥ ਵਿੱਚ
ਗੁਰੂਦੁਆਰੇ ਵਿੱਚ
ਬਾਬੇ ਨੇ ਫੇਰੀ ਵਾਲੇ ਤੋਂ ਕੀ ਖਰੀਦਿਆਂ ?
ਕਮੀਜ਼ ਦਾ ਕੱਪੜਾ
ਪੈਂਟ ਦਾ ਕੱਪੜਾ
ਕਮਿਜ - ਪਜਾਮੇ ਦਾ ਕੱਪੜਾ
ਕਮੀਜ਼ - ਪਜਾਮੇ ਦਾ ਕੱਪੜਾ
ਫੇਰੀ ਵਾਲਾ ਬਾਬੇ ਨਾਲ ਕਿਸ ਤਰ੍ਹਾਂ ਬੋਲਿਆ?
ਹਲੀਮੀ ਨਾਲ
ਗ਼ੁੱਸੇ ਨਾਲ
ਤਲਖੀ ਨਾਲ
ਹਲਿਮੀ ਨਾਲ
ਤੋੜੇ ਵਿੱਚ ਕਿੰਨਾ ਗੁੜ ਸੀ?
ਤਿੰਨ - ਚਾਰ ਕਿੱਲੋ
ਪੰਜ -ਛੇ ਕਿੱਲੋ
ਚਾਰ -ਸੱਤ ਕਿੱਲੋ
ਪੰਜ - ਸੱਤ ਕਿੱਲੋ
ਹੱਕ ਤੋਂ ਵੱਧ ਲੈਣ ਨੂੰ ਫੇਰੀ ਵਾਲਾ ਕੀ ਸਮਝਦਾ ਸੀ?
ਹਲਾਲ
ਹਰਾਮ
ਵਧੀਆ
ਹਾਰਮ
ਨਿਓਂ ਕੇ ਡੁਗੀ - ਡੁਗੀ ਕਿਸ ਨੇ ਬਚਾਈ?
ਫੇਰੀ ਵਾਲੇ ਨੇ
ਸਾਧੂ ਰਾਮ ਨੇ
ਬਾਬੇ ਨੇ
ਲੋਕਾਂ ਨੇ
ਬਾਬੇ ਨੇ ਸ਼ਕੰਜਵੀ ਦਾ ਦਾ ਗਲਾਸ ਕਿੱਥੇ ਰੱਖਿਆ?
ਕੁਰਸੀ ਉੱਤੇ
ਫ਼ਰਸ਼ ਉੱਤੇ
ਕਾਊਂਟਰ ਉੱਤੇ
ਮੇਜ਼ ਉੱਤੇ
ਫੇਰੀ ਵਾਲੇ ਨੇ ਕੀ ਮਿੱਥ ਲਿਆ ਸੀ?
ਗਾਹਕ ਨੂੰ ਧੋਖਾ ਦੇਣਾ
ਗਾਹਕਾਂ ਨੂੰ ਧੋਖਾ ਨਹੀਂ ਦੇਣਾ
ਗਾਹਕਾਂ ਨਾਲ ਲੜਨਾ
ਗਾਹਕਾਂ ਨੂੰ ਖ਼ਰਾਬ ਕਰਨਾ
ਉਲਝਣ ਦਾ ਅਰਥ ਦੱਸੋ।
ਪਰੇਸ਼ਾਨੀ
ਸਾਫ਼
ਦੁਚਿੱਤੀ
ਦਚਿੱਤਿ
ਗੁਰ ਦਾ ਅਰਥ ਦੱਸੋ।
ਰਸਤਾ
ਢੰਗ
ਫ਼ੈਸਲਾ
ਨਿਰਣਾ
ਫੇਰੀ ਵਾਲੇ ਦਾ ਕੱਪੜਾ ਕਿਹੋ ਜਿਹਾ ਨਿਕਲਿਆ ਸੀ ?
ਖ਼ਰਾਬ
ਸੁੰਗੜ ਗਿਆ
ਚੰਗਾ
ਰੰਗ ਨਿਕਲ ਗਿਆ
ਗਰੀਬ ਫੇਰੀ ਵਾਲਾ ਹੁਣ ਕੀ ਬਣ ਗਿਆ ਸੀ
ਮਾਸਟਰ
ਸੇਲਜ਼ਮੈਨ
ਸਰਪੰਚ
ਵੱਡਾ ਵਪਾਰੀ
ਪਤਵੰਤਿਆਂ ਨੇ ਸਕੀਮ ਮਿੱਥ ਕੇ ਕਿਨ੍ਹਾਂ ਨੂੰ ਦੱਸਿਆ ?
ਪੁਲਿਸ ਨੂੰ
ਪਿੰਡ ਵਾਲ਼ਿਆਂ ਨੂੰ
ਫੇਰੀ ਵਾਲੇ ਨੂੰ
ਬਾਬੇ ਨੂੰ
