NEW
Font size
S
M
L
XL
Worksheetsਪੰਜਾਬੀ ਮੁਹਾਵਰੇ
Total questions: 10
Worksheet time: 5mins
Name
Class
Date
1.
ਕੱਛਾਂ ਵਜਾਉਣੀਆਂ
a)
ਵਿਹਲੇ ਰਹਿਣਾ
b)
ਖੁਸ਼ੀ ਬਣਾਉਣੇ
c)
ਖੁਸ਼ੀ ਮਨਾਉਣੀ
2.
ਕੁੱਤੇ ਦੀ ਮੌਤ ਮਰਨਾ
a)
ਬਹੁਤ ਬੁਰੀ ਤਰ੍ਹਾਂ ਅੰਤ ਹੋਣਾ
b)
ਸੜਕ ਤੇ ਮਰਨਾ
c)
ਦੌੜਦੇ ਹੋਏ ਮਰ ਜਾਣਾ
3.
ਕੁਫਰ ਤੋਲਣਾ
a)
ਬਹੁਤ ਜ਼ਿਆਦਾ ਬੋਲਣਾ
b)
ਝੂਠ ਬੋਲਣਾ, ਬੁਰਾ ਬੋਲਣਾ
c)
ਕਿਸੇ ਨਾਲ ਨਾ ਬੋਲਣਾ
4.
ਕੰਨ ਖਾਣੇ
a)
ਦੁਖੀ ਕਰਨਾ
b)
ਦੰਦ ਮਾਰ ਨੇ
c)
ਸੱਟ ਮਾਰਨੀ
5.
ਕੰਨ ਭਰਨੇ
a)
ਕੰਨ ਵਿੱਚ ਤੇਲ ਪਾ ਦੇਣਾ
b)
ਕੰਨਾਂ ਵਿੱਚ ਪਾਣੀ ਪਾ ਦੇਣਾ
c)
ਚੁਗਲੀਆਂ ਕਰਨੀਆਂ
6.
ਕੰਨ ਕਰਨੇ
a)
ਸਬਕ ਦੇਣਾ
b)
ਕਿਸੇ ਵੱਲ ਕੰਨ ਕਰਕੇ
c)
ਗੱਲ ਸੁਣਨੀ
7.
ਕੰਨੀ ਕਤਰਾਉਣੀ
a)
ਦੂਰ ਦੂਰ ਰਹਿਣਾ
b)
ਕੱਪੜੇ ਦੀ ਕੰਨੀਂ ਕੱਟਣੀ
c)
ਪਤੰਗ ਦੀ ਕੰਨੀ ਦੇਣੀ
8.
ਕੱਚਾ ਹੋਣਾ
a)
ਕੱਚੀ ਚੀਜ਼ ਟੁੱਟਣੀ
b)
ਸ਼ਰਮਿੰਦਾ ਹੋਣਾ
c)
ਫ਼ਲ ਕੱਚਾ ਹੋਣਾ
9.
ਕੌਲ ਪਾਲਣੇ
a)
ਵਾਅਦਾ ਪੂਰਾ ਕਰਨਾ
b)
ਕਾਲੀਆਂ ਪੂਰੀਆਂ ਕਰਨੀਆਂ
c)
ਕੌਲੇ ਭਰ ਨੇ
10.
ਕਦਮਾਂ ਤੇ ਤੁਰਨਾ
a)
ਪੈਰਾਂ ਦੇ ਨਿਸ਼ਾਨ ਤੇ ਪੈਰ ਧਰਨੇ
b)
ਪੈਰਾਂ ਤੇ ਪੈਰ ਧਰਨੇ
c)
ਹੁਕਮ ਮੰਨਣਾ
Reset
