NEW
Font size
Worksheetsਨਾਂਵ,ਪੜਨਾਂਵ
Total questions: 12
Worksheet time: 6mins
ਨਾਂਵ ਕਿਸ ਨੂੰ ਆਖਦੇ ਹਨ
ਕਿਸੇ ਮਨੁੱਖ, ਜੀਵ,ਭਾਵ ਆਦਿ ਦੀ ਵਿਸ਼ੇਸ਼ਤਾ ਨੂੰ
ਕਿਸੇ ਮਨੁੱਖ, ਜੀਵ ਭਾਵ ਆਦਿ ਦੀ ਕਿਰਿਆ ਨੂੰ
ਕਿਸੇ ਮਨੁੱਖ, ਜੀਵ,ਭਾਵ ਦੇ ਨਾਮ ਨੂੰ
ਕੋਈ ਵੀ ਨਹੀਂ
ਜਿਹੜਾ ਨਾਂਵ ਕਿਸੇ ਖਾਸ ਸਥਾਨ ਲਈ ਪ੍ਰਯੋਗ ਕੀਤਾ ਜਾਵੇ
ਆਮ ਨਾਂਵ
ਖਾਸ ਨਾਂਵ
ਵਾਚਕ ਨਾਂਵ
ਇਕੱਠ ਵਾਚਕ ਨਾਂਵ
ਜਿਹੜੇ ਨਾਂਵ ਦੁਆਰਾ ਤੋਲੀਆਂ ਜਾਂ ਮਿਣੀਆਂ ਜਾਣ ਵਾਲੀਆਂ ਚੀਜਾਂ ਦਾ ਪ੍ਰਗਟਾਵਾ ਹੋਵੇ
ਇਕੱਠ ਵਾਚਕ ਨਾਂਵ
ਜਾਤੀ ਵਾਚਕ ਨਾਂਵ
ਵਸਤੂ ਵਾਚਕ ਨਾਂਵ
ਖਾਸ ਨਾਂਵ
ਜੋ ਨਾਂਵ ਵਸਤਾਂ ਦੇ ਸਮੂਹ, ਜੀਵਾਂ ਦੇ ਇਕੱਠ ਲਈ ਪ੍ਰਯੋਗ ਕੀਤਾ ਜਾਵੇ
ਭਾਵ ਵਾਚਕ ਨਾਂਵ
ਇਕੱਠ ਵਾਚਕ ਨਾਂਵ
ਖਾਸ ਨਾਂਵ
ਆਮ ਨਾਂਵ
ਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ
2
4
5
7
'ਤਿਰੰਗਾ' ਕਿਸ ਨਾਮ ਦੀ ਉਦਾਹਰਨ ਹੈ
ਆਮ ਨਾਂਵ
ਖਾਸ ਨਾਂਵ
ਇਕੱਠ ਵਾਚਕ ਨਾਂਵ
ਭਾਵ ਵਾਚਕ ਨਾਂਵ
ਕਣਕ, ਚੌਲ ਕਿਸ ਨਾਂਵ ਦੀ ਉਦਾਹਰਨ ਹਨ
ਆਮ ਨਾਂਵ
ਵਸਤੂ ਵਾਚਕ ਨਾਂਵ
ਇਕੱਠ ਵਾਚਕ ਨਾਂਵ
ਖਾਸ ਨਾਂਵ
ਪੜਨਾਂਵ ਕਿਸ ਦੀ ਥਾਂ ਤੇ ਵਰਤੇ ਜਾਂਦੇ ਹਨ
ਨਾਂਵ
ਕਾਰਕ
ਵਿਸ਼ੇਸ਼ਣ
ਕਿਰਿਆ
ਪੜਨਾਵ ਦੀਆ ਕਿੰਨੀਆ ਕਿਸਮਾ ਹੁੰਦੀਆ ਹਨ
8
10
6
7
ਪ੍ਰਸ਼ਨ ਵਾਚਕ ਪੜਨਾਂਵ ਚੁਣੋ
ਕੀ
ਮਾਂ
ਤੇ
ਉਹ
ਦੂਰ ਜਾਂ ਨੇੜੇ ਦੀ ਦਿਸਦੀ ਚੀਜ਼ ਵੱਲ ਇਸ਼ਾਰਾ ਕਰਦੇ ਪੜਨਾਂਵ ਅਖਵਾਉਂਦੇ ਹਨ
ਪ੍ਰਸ਼ਨ ਵਾਚਕ ਪੜਨਾਂਵ
ਨਿਸ਼ਚੇਵਾਚਕ ਪੜਨਾਂਵ
ਅਨਿਸ਼ਚੇਵਾਚਕ ਪੜਨਾਂਵ
ਸੰਬੰਧਵਾਚਕ ਪੜਨਾਂਵ
ਜਿਹੜੇ ਨਾ ਕਿਸੇ ਚੀਜ਼ ਦਾ ਅੰਦਾਜ਼ਾ ਹੀ ਦੱਸਣ ਗਿਣਤੀ ਨਾ ਦੱਸਣ ਅਖਵਾਉਂਦੇ ਹਨ
ਨਿਸਚੇ ਵਾਚਕ ਪੜਨਾਂਵ
ਅਨਿਸ਼ਚੇਵਾਚਕ ਪੜਨਾਂਵ
ਸੰਬੰਧਵਾਚਕ ਪੜਨਾਂਵ
ਪ੍ਰਸ਼ਨ ਵਾਚਕ ਪੜਨਾਂਵ
