wayground logo

Free Printable Worksheets

NEW

Font size

S
M
L
XL
Worksheets

Class 7th chp-11

Total questions: 7

Worksheet time: 4mins

Name
Class
Date
1.

1.ਕਰਮਚਾਰੀਆਂ ਦੀਆਂ ਡਿਊਟੀਆਂ ਕਿੱਥੇ ਲੱਗੀਆਂ ਸਨ ?

a)

ਮੰਦਰ ਦੇ ਅੰਦਰ

b)

ਮੰਦਰ ਦੇ ਬਾਹਰ

c)

ਸਕੂਲ ਵਿੱਚ

d)

ਹਸਪਤਾਲ ਵਿੱਚ

2.

2.ਟ੍ਰੇਨਿੰਗ ਦੀ ਵਿਦਿਆਰਥਣ ਦਾ ਨਾਂ ਕੀ ਸੀ ?

a)

ਸ਼ਗੁਫਤਾ

b)

ਰਮਲਾ

c)

ਕਮਲਾ

d)

ਸ਼ੀਲਾ

3.

3.ਦੋਧਣ ਕੀ ਵੇਚ ਰਹੀ ਸੀ ?

a)

ਪਾਣੀ

b)

ਦੁੱਧ

c)

ਦਵਾਈ

d)

ਅਨਾਜ

4.

4.ਪਲਸ ਪੋਲੀਓ ਦੀ ਡਿਊਟੀ ਕਿੰਨੇ ਵਜੇ ਸ਼ੁਰੂ ਹੋ ਚੁੱਕੀ ਸੀ ?

a)

ਅੱਠ ਵਜੇ

b)

ਸੱਤ ਵਜੇ

c)

ਛੇ ਵਜੇ

d)

ਪੰਜ ਵਜੇ

5.

5.ਰਿਕਸ਼ੇ ਵਾਲੇ ਨੇ ਲੇਖਕਾਂ ਤੋਂ ਕਿੰਨੇ ਰੁਪਈਏ ਲਏ?

a)

ਵੀਹ ਰੁਪਏ

b)

ਪੱਚੀ ਰੁਪਏ

c)

ਅੱਠ ਰੁਪਏ

d)

ਪੰਦਰਾਂ ਰੁਪਏ

6.

6.ਦਵਾਈ ਪਾਉਣ ਵਾਲਿਆਂ ਦਾ -------- ਲੱਗਿਆ ਹੋਇਆ ਸੀ ?

a)

ਇੱਕਠ

b)

ਆਣ ਜਾਣ

c)

ਤਾਂਤਾ

d)

ਇਨ੍ਹਾਂ ਵਿੱਚੋਂ ਕੋਈ ਵੀ ਨਹੀਂ

7.

7.ਰਿਕਸ਼ਾ ਆ ਕੇ ਕਿੱਥੇ ਰੁਕਿਆ ?

a)

ਘਰ ਵਿੱਚ

b)

ਗੇਟ ਦੇ ਅੱਗੇ

c)

ਗੇਟ ਪਿੱਛੇ

d)

ਗਲੀ ਵਿੱਚ