Worksheetsਵਿਆਕਰਨ ਲਿੰਗ, ਸ਼ੁੱਧ-ਅਸੁੱਧ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ
Total questions: 10
Worksheet time: 5mins
ਖਿਡਾਰੀ ਦਾ ਇਸਤਰੀ-ਲਿੰਗ ਚੁਣੋ:
ਖਡਾਰਨ
ਖਡਾਰਣ
ਖਿਡਾਰਨ
ਖਿਡਾਰਣ
ਢੋਲ ਦਾ ਲਿੰਗ ਚੁਣੋ:
ਢੋਲੀ
ਢੋਲਕੀ
ਢੋਲਕ
ਢੋਲੜੀ
"ਨਵਾਬ ਨੌਕਰ ਅਤੇ ਦਾਸ ਨਾਲ ਸ਼ਹਿਰ ਗਿਆ"
ਹੇਠ ਲਿਖਿਆਂ ਵਿੱਚੋਂ ਸਹੀ ਲਿੰਗ ਬਦਲੀ ਵਾਕ ਚੁਣੋ
ਬੇਗ਼ਮ ਨੌਕਰ ਅਤੇ ਦਾਸੀ ਨਾਲ ਸ਼ਹਿਰ ਗਈ ।
ਬੇਗਮ ਨੌਕਰਾਣੀ ਅਤੇ ਦਾਸੀ ਨਾਲ ਸ਼ਹਿਰ ਗਈ ।
ਬੇਗ਼ਮ ਨੌਕਰਾਣੀ ਅਤੇ ਦਾਸੀ ਨਾਲ ਸ਼ਹਿਰ ਗਿਆ ।
ਨਵਾਬ ਨੌਕਰਾਣੀ ਅਤੇ ਦਾਸੀ ਨਾਲ ਸ਼ਹਿਰ ਗਿਆ ।
ਸ਼ੁੱਧ ਸ਼ਬਦ ਚੁਣੋ
ਵੇਹੜਾ
ਬਹੇੜਾ
ਵਿਹੜਾ
ਬੇਹੜਾ
ਸ਼ੁੱਧ ਸ਼ਬਦ ਚੁਣੋ
ਸੋਹਣਾ
ਸੁਹਣਾ
ਸੌਹਣਾ
ਸਹੋਣਾ
ਸਹੀ ਸ਼ਬਦ ਚੁਣੋ:
ਧਰਮਸ਼ਾਲਾ
ਧਰਮਸਾਲਾ
ਧ੍ਰਮਸਾਲਾ
ਧ੍ਰਮਸਾ਼ਲਾ
ਬਹੁਤੇ ਸ਼ਬਦਾਂ ਦੀ ਥਾਂ ਇਕ ਸ਼ਬਦ
"ਜੋ ਪਾਠ ਬਿਨਾਂ ਰੁਕੇ ਲਗਾਤਾਰ ਚੱਲੇ "
ਸਹਿਜ ਪਾਠ
ਸੁਖਮਨੀ ਸਾਹਿਬ ਦਾ ਪਾਠ
ਅਖੰਡ ਪਾਠ
ਰਹਿਰਾਸ ਦਾ ਪਾਠ
ਜਿਸ ਨੂੰ ਉਸ ਦੇ ਪਤੀ ਨੇ ਛੱਡ ਦਿੱਤਾ ਹੋਵੇ
ਵਿਧਵਾ
ਸੁਹਾਗਣ
ਛੁੱਟੜ
ਇਨ੍ਹਾਂ ਵਿੱਚੋਂ ਕੋਈ ਨਹੀਂ
ਉੱਨੀ ਇੱਕੀ ਦਾ ਫ਼ਰਕ ਹੋਣਾ ਮੁਹਾਵਰੇ ਦਾ ਸਹੀ ਅਰਥ ਚੁਣੋ
ਬਹੁਤ ਜ਼ਿਆਦਾ ਫ਼ਰਕ ਹੋਣਾ
ਬਹੁਤ ਥੋੜ੍ਹਾ ਫ਼ਰਕ ਹੋਣਾ
ਕੋਈ ਫ਼ਰਕ ਨਾ ਹੋਣਾ
ਇੱਕ ਦੂਜੇ ਦੇ ਉਲਟ ਹੋਣਾ
'ਅੱਖਾ ਉੱਤੇ ਬਿਠਾਉਣਾ' ਮੁਹਾਵਰੇ ਦਾ ਸਹੀ ਅਰਥ ਚੁਣੋ :
ਆਦਰ ਸਨਮਾਨ ਕਰਨਾ
ਨਿਰਾਦਰ ਕਰਨਾ
ਬਹੁਤ ਚਾਅ ਚਡ਼੍ਹਨਾ
ਜਾਗ ਆਉਣੀ
