Font size
S
M
L
XL
Worksheetsqz
Total questions: 12
Worksheet time: 7mins
Name
Class
Date
1.
ਸੋਨਾ ਰਾਮ ਅਤੇ ਰਜਨੀ ਦੇ ਮੁੰਡੇ ਦਾ ਕੀ ਨਾਂ ਸੀ ?
a)
ਦੌਲਤ
b)
ਸਿੱਕਾ
c)
ਹੀਰਾ
d)
ਮੋਤੀ
2.
ਕਿਸਦੇ ਕਾਰਨ ਰਜਨੀ ਬਹੁਤ ਪਰੇਸ਼ਾਨ ਰਹਿਣ ਲੱਗੀ ?
a)
ਬਿਮਾਰੀ
b)
ਗਰੀਬੀ
c)
ਪੜਾਈ
d)
ਸਰ ਦਰਦ
3.
ਗਦ ਗਦ ਹੋਣਾ ਮਤਲਬ (answer in english meaning)
(a)
4.
ਕਿਸਨੇ ਰਾਜਮਹਲ ਵਿੱਚ ਤੁੱਕਾ ਲਾਉਣ ਦੀ ਸੋਚੀ ?
a)
ਸੋਨਾ ਰਾਮ
b)
ਸੋਨਾ ਰਾਮ ਦਾ ਬੇਟਾ
c)
ਸੋਨਾ ਰਾਮ ਦੀ ਪਤਨੀ
d)
ਪਤਾ ਨਹੀ
5.
ਮਾਇਆ ਦਾ ਕਿ ਮਤਲਬ ਹੈ
a)
ਧਨ-ਦੌਲਤ
b)
ਨਿਰਮਾਤਾ ਨਾਲ
c)
ਪੀਸਣ ਵਾਲਾ ਯੰਤਰ
6.
ਸਾਡੇ ਨੇਤਰਾਂ ਦੀ ਰਾਖੀ ਕੌਣ ਕਰਦਾ?
a)
ਨੱਕ
b)
ਕੰਨ
c)
ਪਾਲਕਾਂ
d)
ਹੱਥ
7.
ਲੈਆਤਮਕ ਸ਼ਬਦ ਰੰਗ- ______
a)
ਮੰਗ
b)
ਢੰਗ
c)
ਜੰਗ
d)
ਸਾਰੇ
8.
ਅਨੁਰਾਗ ਸ਼ਬਦ ਦਾ ਕਿ ਮਤਲਬ ਹੈ?
a)
ਨਫਰਤ
b)
ਨਰਾਜ਼ਗੀ
c)
ਪਿਆਰ
d)
ਗੁੱਸਾ
9.
ਜੀਕਣ ਮਤਲਬ
a)
ਜਿਸ ਤਰਾਂ
b)
ਅੱਖ
c)
ਰਖਵਾਲਾ
10.
ਸੋਨਾ ਰਾਮ ਇੱਕ _______ ਸੀ
a)
ਮਜਦੂਰ
b)
ਰਾਜਮੰਤ੍ਰੀ
c)
ਹਲਵਾਈ
11.
ਵਾਕ ਵਿਚੋਂ ਵਿਸ਼ੇਸ਼ਣ ਚੁਣੋ
ਰਜਨੀ ਰੋਟੀਆਂ ਪਕਾਈਆਂ|
a)
ਰਜਨੀ
b)
ਪਕਾਈਆਂ
c)
8
d)
ਨੇ
12.
are you bongi
a)
yes
b)
of couse
c)
defiately
d)
Reset
