Worksheetslesson 11std7
Total questions: 10
Worksheet time: 5mins
Name
Class
Date
1.
ਦੋਧਣ ਕੀ ਚਲਾਉਂਦੀ ਜਾ ਰਹੀ ਸੀ ?
a)
ਸਾਈਕਲ
b)
ਰਿਕਸ਼ਾ
c)
ਸਕੂਟਰੀ
d)
ਕਾਰ
2.
ਪੋਲੀਓ ਦੀਆਂ ਬੂੰਦਾਂ ਪਿਲਾਉਣ ਵਾਲੇ ਕਰਮਚਾਰੀਆਂ ਦੀ ਡਿਊਟੀ ਕਿੰਨੇ ਵਜੇ ਸ਼ੁਰੂ ਹੋ ਚੁੱਕੀ ਸੀ ?
a)
ਸੱਤ ਵਜੇ
b)
ਅੱਠ ਵਜੇ
c)
ਤਿੰਨ ਵਜੇ
d)
ਚਾਰ ਵਜੇ
3.
ਰਿਕਸ਼ੇ ਵਾਲੇ ਨੇ ਹਸਪਤਾਲ ਜਾਂਦੇ ਕਿੰਨੇ ਪੈਸੇ ਮੰਗੇ ?
a)
ਨੌੰ ਰੁਪਏ
b)
ਅੱਠ ਰੁਪਏ
c)
ਛੇ ਰੁਪਏ
d)
ਚਾਰ ਰੁਪਏ
4.
ਲੇਖਕਾ ਲੋਕਾਂ ਦੇ ਘਰ ਕਿਉਂ ਜਾ ਰਹੀ ਸੀ ?
a)
ਸਰਵੇ ਕਰਨ
b)
ਟੀਕੇ ਲਾਉਣ
c)
ਪਲਸ ਪੋਲੀਓ ਦੀਆਂ ਬੂੰਦਾਂ ਪਿਲਾਉਣ
d)
ਫਿਲਮ ਦੇਖਣ
5.
ਦੋਧਣ ਦੇ ਪਿਤਾ ਜੀ ਦਾ ਸਵਰਗਵਾਸ ਕਿੰਨੇ ਸਾਲ ਪਹਿਲਾਂ ਹੋਇਆ ਸੀ ?
a)
ਚਾਰ ਸਾਲ
b)
ਅੱਠ ਸਾਲ
c)
ਇੱਕ ਸਾਲ
d)
ਦੋ ਸਾਲ
6.
ਗੁਆਂਢਣ ਕੀ ਭਾਅ ਦੁੱਧ ਲੈਣਾ ਚਾਹੁੰਦੀ ਸੀ ?
a)
ਪੰਦਰਾਂ ਰੁਪਏ
b)
ਬਾਰਾਂ ਰੁਪਏ
c)
ਤੇਰਾਂ ਰੁਪਏ
d)
ਦਸ ਰੁਪਏ
7.
ਦੋਧਣ ਦਾ ਕੀ ਨਾਂ ਸੀ ?
a)
ਕਮਲਾ
b)
ਰਮਲਾ
c)
ਬਿਮਲਾ
d)
ਲਲਿਤਾ
8.
'ਦੋਧਣ' ਸ਼ਬਦ ਦਾ ਲਿੰਗ ਬਦਲੋ ।
a)
ਦੋਧੀ
b)
ਦੋਧਣਾ
c)
ਦੋਧੀਆਂ
d)
ਦੁੱਧ
9.
'ਸੱਧਰਾਂ' ਸ਼ਬਦ ਦਾ ਅਰਥ ਕੀ ਹੈ ?
a)
ਮਜਬੂਰੀ
b)
ਇੱਛਾਵਾਂ
c)
ਸੇਧਣਾ
d)
ਅਰਾਮ
10.
ਨਿਰੰਤਰ ਸ਼ਬਦ ਦਾ ਅਰਥ ਦੱਸੋ ?
a)
ਲਗਾਤਾਰ
b)
ਪ੍ਰਸੰਸਾ
c)
ਭੱਖੜਾ
d)
ਮਿਹਨਤ
100 %
