wayground logo

Free Printable Worksheets

NEW

Font size

S
M
L
XL
Worksheets

ਬਾਬਾ ਨਾਨਕ

Total questions: 10

Worksheet time: 2mins

Name
Class
Date
1.

ਬਾਬਾ ਨਾਨਕ ਕਵਿਤਾ ਦੇ ਕਵੀ ਕੌਣ ਹਨ ?

a)

ਸੁਖਦੇਵ ਸਿੰਘ ਗਰੇਵਾਲ

b)

ਸੁਖਦੇਵ ਸਿੰਘ ਸੁੱਖਾ

c)

ਸੁਖਪਾਲ ਸਿੰਘ ਗਰੇਵਾਲ

2.

ਗੁਰੂ ਜੀ ਨੇ ਕਿਹੜੇ ਰਾਖਸ਼ ਦਾ ਸੁਧਾਰ ਕੀਤਾ ?

a)

ਕੌਡੇ

b)

ਕਾਡੇ

c)

ਕੰਧਾਰੀ

3.

ਗੁਰੂ ਜੀ ਨੇ ਕਿਹੜਾ ਸੌਦਾ ਕੀਤਾ ?

a)

ਅਸਲੀ

b)

ਨਕਲੀ

c)

ਸੱਚਾ

4.

ਗੁਰੂ ਜੀ ਦੇ ਸਿਰ ਤੇ ਕਿਸ ਨੇ ਛਾਂ ਕੀਤੀ ?

a)

ਰੁੱਖ

b)

ਸੱਪ

c)

ਇਨਸਾਨ

5.

ਗੁਰੂ ਜੀ ਦਾ ਜਨਮ ਕਿੱਥੇ ਹੋਇਆ ?

a)

ਨਨਕਾਣਾ ਸਾਹਿਬ

b)

ਅਨੰਦਪੁਰ ਸਾਹਿਬ

c)

ਨਾਨਕਸਰ ਸਾਹਿਬ

6.

ਗੁਰੂ ਜੀ ਨੇ ਕਿਸ ਨੂੰ ਸੱਜਣ ਬਣਾਇਆ ?

a)

ਠੱਗ ਨੂੰ

b)

ਭਿਖਾਰੀ ਨੂੰ

c)

ਵਪਾਰੀ ਨੂੰ

7.

ਗੁਰੂ ਜੀ ਨੇ ਕਾਹਦਾ ਪਾਠ ਪੜ੍ਹਾਇਆ ?

a)

ਮਨੁੱਖ ਦਾ

b)

ਮਾਨਵਤਾ ਦਾ

c)

ਏਕੇ ਦਾ

8.

'ਫਰਮਾਨ ' ਸ਼ਬਦ ਦਾ ਕੀ ਅਰਥ ਹੈ ?

a)

ਫਰਮਾਇਸ਼

b)

ਫਰਮਾਉਣਾ

c)

ਹੁਕਮ

9.

ਗੁਰੂ ਜੀ ਨੇ ਵੇਈਂ ਨਦੀ ਵਿੱਚੋਂ ਕਿੰਨੇ ਦਿਨਾਂ ਬਾਅਦ ਬਾਹਰ ਆਏ ?

a)

2

b)

3

c)

4

10.

ਇਹਨਾਂ ਤਸਵੀਰਾਂ ਵਿੱਚੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਕਿਹੜੀ ਹੈ ?

a)
b)
c)