NEW
Font size
S
M
L
XL
WorksheetsPunjabi quiz
Total questions: 10
Worksheet time: 4mins
Name
Class
Date
1.
ਕਿਸ ਦੇ ਰਾਜ ਵਿੱਚ ਸਰਵਣ ਨਾਂ ਦਾ ਲੜਕਾ ਰਹਿੰਦਾ ਸੀ?
a)
ਰਾਜਾ ਵਿਕਰਮ
b)
ਰਾਜਾ ਦਸ਼ਰਥ
c)
ਰਾਜਾ ਭੋਜ
d)
ਰਾਜਾ ਜਨਕ
2.
ਨਦੀ ਦਾ ਜਲ ਕਿਹੋ ਜਿਹਾ ਸੀ?
a)
ਗੰਦਾ
b)
ਮਟਮੈਲਾ
c)
ਖਰਾਬ
d)
ਸਾਫ
3.
ਸਰਵਣ ਦੇ ਮਾਤਾ ਪਿਤਾ ਕਿੱਥੇ ਜਾਣਾ ਚਾਹੁੰਦੇ ਸਨ?
a)
ਗੰਗਾ ਇਸ਼ਨਾਨ
b)
ਤੀਰਥ ਯਾਤਰਾ
c)
ਮੰਦਰ
d)
ਘੁੰਮਣ ਫਿਰਨ
4.
ਸਰਵਣ ਨੇ ਪਾਣੀ ਵਿੱਚ ਕੀ ਡੁਬੋਇਆ?
a)
ਲੋਟਾ
b)
ਜੱਗ
c)
ਘੜਾ
d)
ਗੜਵੀ
5.
ਸਰਵਣ ਦੇ ਮਾਤਾ ਪਿਤਾ ਨੇ ਰਾਜੇ ਨੂੰ ਕੀ ਦਿੱਤਾ?
a)
ਵਰ
b)
ਸਰਾਪ
c)
ਅਸੀਸ
d)
ਵਰਦਾਨ
6.
'ਗੰਧਲਾ' ਸ਼ਬਦ ਦਾ ਸਹੀ ਅਰਥ ਚੁਣੋ:
a)
ਪ੍ਰਦੂਸ਼ਿਤ
b)
ਦੂਸ਼ਿਤ
c)
ਮੈਲਾ
d)
ਗੰਦਾ
7.
'ਪ੍ਰਾਣ ਤਿਆਗਣੇ' ਸ਼ਬਦ ਦਾ ਸਹੀ ਅਰਥ ਚੁਣੋ:
a)
ਜ਼ਖ਼ਮੀ ਹੋ ਜਾਣਾ
b)
ਲੇਟ ਜਾਣਾ
c)
ਮਰ ਜਾਣਾ
d)
ਸ਼ਹੀਦ ਹੋ ਜਾਣਾ
8.
'ਦਿੱਲੀ ਇੱਛਾ' ਸ਼ਬਦ ਦਾ ਸਹੀ ਅਰਥ ਚੁਣੋ:
a)
ਮਨ ਦੀ ਖ਼ਾਹਿਸ਼
b)
ਦਿਲ ਦੀ ਇੱਛਾ
c)
ਮਨ ਦੀ ਗੱਲ
d)
ਕੋਈ ਨਹੀਂ
9.
'ਵਹਿੰਦੀ' ਸ਼ਬਦ ਦਾ ਸਹੀ ਅਰਥ ਚੁਣੋ:
a)
ਚੱਲਦੀ
b)
ਤੁਰਦੀ
c)
ਵਗਦੀ
d)
ਚਾਲ
10.
ਪਿਆਸ'ਸ਼ਬਦ ਦਾ ਸਹੀ ਅਰਥ ਚੁਣੋ:
a)
ਤ੍ਰੇਹ
b)
ਪਾਣੀ ਪੀਣਾ
c)
ਲਾਲਸਾਕੋਈ ਨਹੀਂ
Reset
