Font size
S
M
L
XL
Worksheetsਸ਼ਬਦਾਵਲੀ
Total questions: 6
Worksheet time: 2mins
Name
Class
Date
1.
ਕਿਹੜਾ ਵਾਕ ਸਹੀ ਹੈ?
a)
ਇਹ ਦਰਵਾਜ਼ਾ ਮਨਜੀਤ ਸੋ ਹੈ।
b)
ਇਹ ਦਰਵਾਜ਼ਾ ਮਨਜੀਤ ਤੌ ਹੈ।
c)
ਇਹ ਦਰਵਾਜ਼ਾ ਮਨਜੀਤ ਤੇ ਹੈ।
d)
ਇਹ ਦਰਵਾਜ਼ਾ ਮਨਜੀਤ ਤੋਂ ਹੈ।
2.
ਗੀਤ ਸ਼ਬਦ ਕਿਹੜੇ ਸੰਖਿਆ ਲਈ ਹੈ ?
a)
ਇਕਵਚਨ
b)
ਬਹੁਵਚਨ
c)
ਕੋਈ ਵੀ ਨਹੀਂ
3.
ਮੇਰੇ ਅਤੇ ਦਾ ਕੱਠੇ ਆ ਸਕਦੇ ਹਨ ?
a)
ਨਹੀਂ
b)
ਹਾਂਜੀ
4.
ਕਿਹੜਾ ਸ਼ਬਦ ਆਦਰ ਨਾਲ ਲਿਖਿਆ ਗਾਇਆ ਹੈ?
ਤੁਹਾਡਾ , ਤੇਰਾ
( you can write in English like = only = siraf )
(a)
5.
QUIZ TIME
ਲਾਲ ਬਦਨ ਹੋਣ ‘ਤੇ ਖਾਓ,
ਮਿਸ਼ਰੀ ਵਰਗਾ ਰਸ ਮੇਰੇ ਤੋਂ ਪਾਓ |
ਗਰਮੀ ਪੈਣ ‘ਤੇ ਮੈਂ ਆ ਜਾਵਾਂ,
ਦੇਹਰਾਦੂਨੀ ਮੈਂ ਕਹਿਲਾਵਾਂ |
a)
ਮਲਿਕ
b)
ਪਤਾ ਨਹੀਂ
c)
ਲੀਚੀ
6.
ਰਾਜਾ ਰਾਣੀ ਦੱਸੋ ਕਹਾਣੀ ਇਕ ਰੰਗ ਵਿਚ ਦੋ ਰੰਗ ਪਾਣੀ ?
a)
ਸਬਜ਼ੀਆਂ
b)
ਅੰਡੇ
c)
ਹਾਰ ਦਿਓ
Reset
