Worksheetsਲਗਾ ਅਤੇ ਲਗਾਖਰ
Total questions: 10
Worksheet time: 5mins
Name
Class
Date
1.
ਪੰਜਾਬੀ ਵਿੱਚ ਕੁੱਲ ਕਿੰਨੀਆਂ ਲਗਾ ਹਨ
a)
12
b)
13
c)
10
d)
11
2.
'ਅ' ਨਾਲ ਕਿੰਨੀਆਂ ਲਗਾਂ ਲਗਦੀਆਂ ਹਨ
a)
2
b)
3
c)
4
d)
5
3.
ਲਗਾਂ ਮਾਤਰਾਵਾਂ ਕਿਸ ਤੋਂ ਬਣਦੀਆਂ ਹਨ ?
a)
ਵਿਅੰਜਨਾਂ ਤੋਂ
b)
ਸਵਰਾਂ ਤੋਂ
c)
ਲਗਾ ਤੋਂ
d)
ਲਗਾਂਖਰਾਂ ਤੋਂ
4.
ਪੰਜਾਬੀ ਵਿੱਚ ਕਿੰਨੇ ਅਨੁਨਾਸਕੀ ਵਿਅੰਜਨ ਹਨ ?
a)
4
b)
3
c)
5
d)
7
5.
ਅਧਕ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ ?
a)
ਗੱਲ ਕਰਨ ਲਈ
b)
ਉੱਚੀ ਬੋਲਣ ਲਈ
c)
ਦੂਹਰੀ ਅਵਾਜ਼ ਪ੍ਰਗਟ ਕਰਨ ਲਈ
d)
ਪੜ੍ਹਨ ਲਈ
6.
ਪੰਜਾਬੀ ਵਿਚ ਕੁੱਲ ਕਿੰਨੇ ਲਗਾਖਰ ਹਨ ?
a)
2
b)
3
c)
4
d)
5
7.
ਬਿੰਦੀ ਦੀ ਵਰਤੋਂ ਕਿੰਨੀਆਂ ਲਗਾ ਨਾਲ ਹੁੰਦੀ ਹੈ ?
a)
3
b)
4
c)
5
d)
6
8.
ਟਿੱਪੀ ਅੱਖਰ ਦੇ ਕਿੱਥੇ ਲੱਗਦੀ ਹੈ ?
a)
ਉੱਪਰ
b)
ਹੇਠਾਂ
c)
ਅੱਗੇ
d)
ਪਿੱਛੇ
9.
ਗੁਰਮੁਖੀ ਵਿਚ ਕੁੱਲ ਕਿੰਨੇ ਵਿਅੰਜਨ ਹਨ ?
a)
41
b)
35
c)
40
d)
38
10.
ਨਾਸਕੀ ਧੁਨੀਆਂ ਦੇ ਪ੍ਰਗਟਾਅ ਲਈ ਕਿਹੜੇ ਲਗਾਖਰ ਵਰਤੇ ਜਾਂਦੇ ਹਨ ?
a)
ਸਿਹਾਰੀ ਤੇ ਬਿਹਾਰੀ
b)
ਬਿੰਦੀ ਤੇ ਟਿੱਪੀ
c)
ਹੋੜਾ ਤੇ ਕਨੌੜਾ
d)
ਟਿੱਪੀ ਤੇ ਅੱਧਕ
100 %
