wayground logo

Free Printable Worksheets

Font size

S
M
L
XL
Worksheets

Chp-13 pbi

Total questions: 8

Worksheet time: 4mins

Name
Class
Date
1.

1.ਕਿਹੋ ਜਿਹੇ ਸ਼ਬਦ ਸੀਨਿਆਂ ਨੂੰ ਠਾਰਦੇ ਹਨ ?

a)

ਫਿੱਕੇ

b)

ਮਿੱਠੇ

c)

ਕੋਈ ਵੀ ਨਹੀਂ

2.

2.ਕਿਸੇ ਦੀ ਕੌੜੇ ਬੋਲ ਕੀ ਪਰੇਸ਼ਾਨੀ ਦਿੰਦੇ ਹਨ ?

a)

ਦੁਖੀ ਕਰਦੇ ਹਨ

b)

ਸੁਖੀ ਕਰਦੇ ਹਨ

c)

ਕੋਈ ਫਰਕ ਨਹੀਂ ਪਾਉਂਦੇ

3.

3.ਜ਼ਿੰਦਗੀ ਵਿੱਚ ਬਹੁਤੇ ਲੋਕ ਜ਼ਿੰਦਗੀ ਕਿਵੇਂ ਜਿਊਂਦੇ ਹਨ ?

a)

ਆਨੰਦ ਮਾਣ ਕੇ

b)

ਸਿਰਫ਼ ਗੁਜ਼ਾਰਾ ਕਰਦੇ ਹਨ

c)

ਸਿਰਫ਼ ਪਿਆਰ ਕਰਦੇ ਹਨ

4.

4.ਕਿਹੋ ਜਿਹੀ ਲੋਕੀਂ ਕਿਸੇ ਦਾ ਸੰਵਾਰ ਨਹੀਂ ਸਕਦੇ ?

a)

ਚੰਗੇ ਲੋਕ

b)

ਬੁਰੇ ਲੋਕ

c)

ਮਤਲਬੀ ਲੋਕ

5.

5.ਕਿਸ ਤੋਂ ਵਾਰੇ ਜਾਣਾ ਚਾਹੀਦਾ ਹੈ ?

a)

ਆਪਣੇ ਆਪ ਤੋਂ

b)

ਕਿਸੇ ਤੋਂ

c)

ਰੱਬ ਤੋਂ

6.

6.ਕਿਹੋ ਜਿਹੇ ਲੋਕ ਨੇਕ ਬੰਦੇ ਸਮਝੇ ਜਾਂਦੇ ਹਨ ?

a)

ਜੋ ਈਰਖਾਲੂ ਹੋਣ

b)

ਜੋ ਗੁੱਸੇਖੋਰ ਹੋਣ

c)

ਜੋ ਸਾਊ ਹੋਣ

7.

7.ਬਾਬੇ ਨਾਨਕ ਦੀ ਬਾਣੀ ਵਿਚ ਜ਼ਿੰਦਗੀ ਤੇ ਕੀ ਸਾਰੇ ਸਮਾਏ ਹੋਏ ਹਨ ?

a)

ਦੁੱਖ

b)

ਆਨੰਦ

c)

ਐਸ਼

8.

8.ਠਾਰਦੇ ਸ਼ਬਦ ਦਾ ਸਹੀ ਅਰਥ ਦੱਸੋ ।

a)

ਠੰਢ ਪਾਉਂਦੇ

b)

ਦੁੱਖ ਦਿੰਦੇ

c)

ਗੁੱਸਾ ਵਧਾਉਂਦੇ

Similar Resources on Wayground