wayground logo

Free Printable Worksheets

Font size

S
M
L
XL
Worksheets

Parm

Total questions: 10

Worksheet time: 5mins

Name
Class
Date
1.

ਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ?

a)

ਦੋ

b)

ਚਾਰ

c)

ਪੰਜ

d)

ਛੇ

2.

ਨਾਂਵ ਦੀ ਕਿਸਮ ਕਿਹੜੀ ਨਹੀਂ ਹੈ?

a)

ਇਕੱਠ ਵਾਚਕ ਨਾਂਵ

b)

ਭਾਵ ਵਾਚਕ ਨਾਂਵ

c)

ਪੁਰਖ ਵਾਚਕ ਨਾਂਵ

d)

ਆਮ ਨਾਂਵ

3.

ਬੱਚੇ ਖੇਡਦੇ ਹਨ।ਵਾਕ ਵਿੱਚ ਨਾਂਵ ਦੀ ਕਿਹੜੀ ਕਿਸਮ ਹੈ?

a)

ਖ਼ਾਸ ਨਾਂਵ

b)

ਆਮ ਨਾਂਵ

c)

ਵਸਤੂ ਵਾਚਕ ਨਾਂਵ

d)

ਭਾਵ ਵਾਚਕ ਨਾਂਵ

4.

ਵਸਤੂਵਾਚਕ ਨਾਂਵ ਦੀਆਂ ਉਦਾਹਰਨਾਂ ਕਿਹੜੀਆਂ ਹਨ?

a)

ਮੇਜ਼, ਕੁਰਸੀ

b)

ਤੇਲ, ਖੰਡ

c)

ਮੈਂ, ਤੂੰ

d)

ਅਮੀਰ, ਗਰੀਬ

5.

ਹੇਠ ਲਿਖਿਆਂ ਵਿਚੋਂ ਨਾਂਵ ਦੀ ਕਿਹੜੀ ਕਿਸਮ ਹੈ?

a)

ਨਿਸ਼ਚੇ ਵਾਚਕ

b)

ਇਕੱਠ ਵਾਚਕ

c)

ਸੰਬੰਧ ਵਾਚਕ

d)

ਪ੍ਰਸ਼ਨ ਵਾਚਕ

6.

ਸਿੱਖ ਧਰਮ ਦੇ ਪਹਿਲੇ ਗੁਰੂ ਕੌਣ ਸਨ?

a)

ਸ੍ਰੀ ਗੁਰੂ ਗੋਬਿੰਦ ਸਿੰਘ ਜੀ

b)

ਸ੍ਰੀ ਗੁਰੂ ਨਾਨਕ ਦੇਵ ਜੀ

c)

ਸ੍ਰੀ ਗੁਰੂ ਅਰਜਨ ਦੇਵ ਜੀ

d)

ਸ੍ਰੀ ਗੁਰੂ ਰਾਮਦਾਸ ਜੀ

7.

ਪੰਜਾਬ ਦੀ ਰਾਜਧਾਨੀ ਕਿਹੜੀ ਹੈ?

a)

ਦਿੱਲੀ

b)

ਬਿਹਾਰ

c)

ਚੰਡੀਗੜ੍ਹ

d)

ਹਰਿਆਣਾ

8.

ਤਿਰੰਗੇ ਝੰਡੇ ਦਾ ਹਰਾ ਰੰਗ ਕਿਸ ਦਾ ਪ੍ਰਤੀਕ ਹੈ?

a)

ਕੁਰਬਾਨੀ

b)

ਖ਼ੁਸ਼ਹਾਲੀ

c)

ਸ਼ਾਂਤੀ

d)

ਸਮੇਂ

9.

ਤਿਰੰਗੇ ਝੰਡੇ ਦਾ ਹਰਾ ਰੰਗ ਕਿਸ ਦਾ ਪ੍ਰਤੀਕ ਹੈ?

a)

ਕੁਰਬਾਨੀ

b)

ਖ਼ੁਸ਼ਹਾਲੀ

c)

ਸ਼ਾਂਤੀ

d)

ਸਮੇਂ

10.

ਜਲਿਆਂਵਾਲਾ ਬਾਗ਼ ਦੀ ਘਟਨਾ ਕਦੋਂ ਵਾਪਰੀ?

a)

13 ਮਾਰਚ,1919ਈ.

b)

13 ਅਪ੍ਰੈਲ,1919ਈ.

c)

13 ਜਨਵਰੀ,1920ਈ.

d)

13 ਜੂਨ,1919ਈ.