WorksheetsPunjabi class 8th ch-12
Total questions: 10
Worksheet time: 5mins
Name
Class
Date
1.
ਬੱਚੇ ਵਿੱਚ ਕਿਸ ਗੱਲ ਦੀ ਖ਼ੁਦਗਰਜ਼ੀ ਹੁੰਦੀ ਹੈ?
a)
ਸਾਈਕਲ ਦੀ
b)
ਖਿਡੌਣਿਆਂ ਦੀ
c)
ਘੁੰਮਣ ਦੀ
d)
ਖਾਣ ਦੀ
2.
ਵਪਾਰੀ ਆਪਣਾ ਅਮੀਰ ਬਣਨ ਦਾ ਸੁਪਨਾ ਪੂਰਾ ਕਰਨ ਲਈ ਕੀ ਕਰਦੇ ਹਨ?
a)
ਝੂਠ ਬੋਲਦੇ ਹਨ
b)
ਮੱਥਾ ਟੇਕਦੇ ਹਨ
c)
ਘੁੰਮਦੇ ਹਨ
d)
ਗੱਲਾਂ ਕਰਦੇ ਹਨ
3.
ਵਪਾਰੀ ਲੋਕ ਸੁੱਖ ਸਮੇਂ ਰੌਲਾ ਕਿਉਂ ਨਹੀਂ ਪਾਉਂਦੇ?
a)
ਦੁੱਖ ਕਰਕੇ
b)
ਨਜ਼ਰ ਨਾ ਲੱਗ ਜਾਵੇ
c)
ਲੋਕ ਮੰਗਣ ਨਾ ਆ ਜਾਣ
4.
ਲੇਖਕ ਕੀ ਹੈ?
a)
ਡਾਕਟਰ
b)
ਕਿਸਾਨ
c)
ਇੰਜੀਨੀਅਰ
d)
ਸਮਾਜ ਸੇਵਕ
5.
ਲੇਖਕ ਕਿਸ ਦੀ ਕਹਾਣੀ ਸੁਣਾਉਂਦਾ ਹੈ?
a)
ਦੁਰਗਾ ਭਗਤ ਦੀ
b)
ਸ਼ਿਵ ਭਗਤ ਦੀ
c)
ਕ੍ਰਿਸ਼ਨ ਭਗਤ ਦੀ
d)
ਦੇਸ਼ ਭਗਤ ਦੀ
6.
ਸ਼ਿਵ ਜੀ ਨੇ ਭਗਤ ਨੂੰ ਕੀ ਦਿੱਤਾ?
a)
ਬੰਸਰੀ
b)
ਵਾਜਾ
c)
ਸ਼ੰਖ
d)
ਡੰਡਾ
7.
ਭਗਤ ਨੇ ਸ਼ੰਖ ਕੋਲੋਂ ਕੀ ਮੰਗਿਆ?
a)
ਕਾਰ
b)
ਕੋਠੀ
c)
ਜਹਾਜ਼
d)
ਰਾਜ
8.
ਤਪੱਸਿਆ ਸ਼ਬਦ ਦਾ ਕੀ ਅਰਥ ਹੈ?
a)
ਭਗਤੀ
b)
ਹੱਲ
c)
ਕੀਮਤ
d)
ਦੁੱਖ
9.
ਦਾਮ ਸ਼ਬਦ ਦਾ ਕੀ ਅਰਥ ਹੈ?
a)
ਦਮ
b)
ਸਾਹ
c)
ਕੀਮਤ
d)
ਕੰਮ
10.
ਗੁਆਂਢੀਆਂ ਨੂੰ ਤਕਲੀਫ਼ ਵਿਚ ਦੇਖ ਕੇ ਉਸ ਆਦਮੀ 'ਤੇ ਕੀ ਅਸਰ ਹੋਇਆ?
a)
ਅਫਸੋਸ ਕਰਨ ਲੱਗਾ
b)
ਉਹਨਾਂ ਦੇ ਕੰਮ ਆਉਣ ਲੱਗਾ
c)
ਰੋਣ ਲੱਗਾ
d)
ਖਿੜਖਿੜਾ ਕੇ ਹੱਸਿਆ
100 %
