wayground logo

Free Printable Worksheets

Font size

S
M
L
XL
Worksheets

Class 8. Ch-9

Total questions: 10

Worksheet time: 5mins

Name
Class
Date
1.

ਅਰੁਣਿਮਾ ਸਿਨਾ ਦਾ ਜਨਮ ਕਿਹੜੇ ਰਾਜ ਵਿੱਚ ਹੋਇਆ?

a)

ਉੱਤਰਾਖੰਡ

b)

ਉੱਤਰ ਪ੍ਰਦੇਸ਼

c)

ਰਾਜਸਥਾਨ

d)

punjab

2.

ਅਰੁਨਣਮਾ ਸਿਨਾ ਦੀਆਂ ਮਨਪਸੰਦ ਖੇਡਾਂ ਕਿਹੜੀਆਂ ਸਨ?

a)

ਕ੍ਰਿਕਟ, ਫੁੱਟਬਾਲ

b)

ਕ੍ਰਿਕਟ ਅਤੇ ਵਾਲੀਵਾਲ

c)

ਫੁੱਟਬਾਲ ਅਤੇ ਵਾਲੀਵਾਲ

d)

ਹਾਕੀ ਅਤੇ ਵਾਲੀਵਾਲ

3.

ਅਰੁਣਿਮਾ ਨਾਲ ਰੇਲ ਦੁਰਘਟਨਾ ਕਿਹੜੇ ਸਾਲ ਵਾਪਰੀ?

a)

2010

b)

2011

c)

2012

d)

2013

4.

ਅਰੁਣਿਮਾ ਸਿਨਾ ਦਾ ਹੌਂਸਲਾ ਵਧਾਉਣ ਲਈ ਕਿਹੜੇ ਕ੍ਰਿਕਟ ਖਿਡਾਰੀ ਨੇ ਅਹਿਮ ਭੂਮਿਕਾ ਨਿਭਾਈ?

a)

ਕਪਿਲ ਦੇਵ

b)

ਹਰਭਜਨ ਸਿੰਘ

c)

ਯੁਵਰਾਜ ਸਿੰਘ

d)

ਵਿਰਾਟ ਕੋਹਲੀ

5.

ਅਰੁਣਿਮਾ ਦੇ ਭਰਾ ਦਾ ਕੀ ਨਾਂ ਸੀ?

a)

ਰਾਮ ਪ੍ਰਕਾਸ਼

b)

ਓਮ ਪ੍ਰਕਾਸ਼

c)

ਰਾਮ ਦੇਵ

d)

ਰਕੇਸ਼ ਕੁਮਾਰ

6.

ਅਰੁਣਿਮਾ ਸਿਨਾ ਨੂੰ ਆਪਣਾ ਉਦੇਸ਼ ਪੂਰਾ ਕਰਨ ਲਈ ਕਿੰਨੇ ਦਿਨ ਦਾ ਸਮਾਂ ਲੱਗਾ?

a)

52 ਦਿਨ

b)

50 ਦਿਨ

c)

51 ਦਿਨ

d)

53 ਦਿਨ

7.

ਅਰੁਣਿਮਾ ਸਿਨਾ ਦੁਆਰਾ ਲਿਖੀ ਗਈ ਪੁਸਤਕ ਦਾ ਕੀ ਨਾਂ ਹੈ?

a)

ਮੇਰੀ ਪਹਾੜੀ ਯਾਤਰਾ

b)

ਪਰਬਤਾਂ ਦੀ ਸੈਰ

c)

ਦੁਬਾਰਾ ਪਰਬਤਾਂ ਤੇ ਪੈਦਾ ਹੋਣਾ

d)

ਦੁਬਾਰਾ ਪਰਬਤਾਂ ਤੇ ਜਾਣਾ

8.

ਅਰੁਣਿਮਾ ਦੁਆਰਾ ਲਿਖੀ ਪੁਸਤਕ ਨੂੰ ਕਿਸ ਦੁਆਰਾ ਲੋਕਾਂ ਨੂੰ ਅਰਪਿਤ ਕੀਤਾ ਗਿਆ?

a)

ਅਬਦੁਲ ਕਲਾਮ ਦੁਆਰਾ

b)

ਮਨਮੋਹਨ ਸਿੰਘ ਦੁਆਰਾ

c)

ਪ੍ਰਤਿਭਾ ਪਾਟਿਲ ਦੁਆਰਾ

d)

ਨਰਿੰਦਰ ਮੋਦੀ ਦੁਆਰਾ

9.

ਸਿਰੜ ਸ਼ਬਦ ਦਾ ਕੀ ਅਰਥ ਹੈ?

a)

ਸਿਦਕ

b)

ਪਹੁੰਚ

c)

ਮਜ਼ਬੂਤ ਇਰਾਦੇ

d)

ਮਾੜਾ

10.

ਮਨੋਬਲ ਸ਼ਬਦ ਦਾ ਕੀ ਅਰਥ ਹੈ?

a)

ਮਾੜਾ

b)

ਮਨਾਂ ਕਰਨਾ

c)

ਮਨ ਦੀ ਸ਼ਕਤੀ

d)

ਮਨ ਦੀ ਸ਼ਾਂਤੀ