Worksheetsਵਿਸ਼ੇਸ਼ਣ
Total questions: 7
Worksheet time: 4mins
Name
Class
Date
1.
1.ਵਿਸ਼ੇਸ਼ਣ ਕਿਸ ਨੂੰ ਆਮ ਤੋਂ ਖ਼ਾਸ ਬਣਾਉਂਦੇ ਹਨ?
a)
ਕਿਰਿਆ ਨੂੰ
b)
ਨਾਮ ਪੜਨਾਵ ਨੂੰ
c)
ਯੋਜਕਾਂ ਨੂੰ
d)
ਸਬੰਧਕਾ ਨੂੰ
2.
2.ਵਿਸ਼ੇਸ਼ਨ ਕਿੰਨੀ ਤਰ੍ਹਾਂ ਦੇ ਹੁੰਦੇ ਹਨ ?
a)
ਪੰਜ ਤਰ੍ਹਾਂ ਦੇ
b)
ਛੇ ਤਰ੍ਹਾਂ ਦੇ
c)
ਚਾਰ ਤਰ੍ਹਾਂ ਦੇ
d)
ਤਿੰਨ ਤਰ੍ਹਾਂ ਦੇ
3.
3.ਗੁਣਵਾਚਕ ਵਿਸ਼ੇਸ਼ਣ ਨਾਮ ਪੜਨਾਂਵ ਦਾ ਕੀ ਦੱਸਦੇ ਹਨ ?
a)
ਗਿਣਤੀ
b)
ਮਿਹਨਤੀ
c)
ਤੋਲ
d)
ਗੁਣ ਔਗੁਣ
4.
4.ਸੰਖਿਆਵਾਚਕ ਵਿਸ਼ੇਸ਼ਣ ਆਪਣੇ ਵਿਸ਼ੇਸ਼ਾ ਦਾ ਕੀ ਦੱਸਦੇ ਹਨ ?
a)
ਗੁਣ ਔਗੁਣ
b)
ਮਿਣਤੀ
c)
ਗਿਣਤੀ
d)
ਕੁਝ ਵੀ ਨਹੀਂ
5.
5.ਨਿਸਚੇ ਵਾਚਕ ਵਿਸ਼ੇਸ਼ਣ ਆਪਣੇ ਵਿਸ਼ੇਸ਼ਾ ਨੂੰ ਕਿਵੇਂ ਵਿਸ਼ੇਸ਼ ਬਣਾਉਂਦੇ ਹਨ ?
a)
ਇਸ਼ਾਰੇ ਨਾਲ
b)
ਗੁਣ ਔਗੁਣ ਦੱਸ ਕੇ
c)
ਗਿਣਤੀ ਦੱਸ ਕੇ
d)
ਮਿਹਨਤੀ ਦੱਸ ਕੇ
6.
6.----ਪਰਿਮਾਣ ਵਾਚਕ ਵਿਸ਼ੇਸ਼ਣ ਅਖਵਾਉਂਦੇ ਹਨ ।ਖਾਲੀ ਥਾਂ ਭਰੋ।
a)
ਥੋੜ੍ਹਾ ਜ਼ਿਆਦਾ
b)
ਗਿਣਤੀ
c)
ਮਿਣਤੀ
d)
ਕੋਈ ਵੀ ਨਹੀਂ
7.
7.ਗੋਰਾ, ਲੰਮਾ ਕਿਹੜੇ ਵਿਸ਼ੇਸ਼ਣ ਹਨ ?
a)
ਨਿਸਚੇ ਵਾਚਕ
b)
ਗੁਣਵਾਚਕ
c)
ਸੰਖਿਆਵਾਚਕ
d)
ਇਨ੍ਹਾਂ ਵਿੱਚੋਂ ਕੋਈ ਵੀ ਨਹੀਂ
100 %
