Worksheetsਕਿਰਿਆ
Total questions: 6
Worksheet time: 3mins
Name
Class
Date
1.
ਕਿਰਿਆ ਤੋਂ ਕਿਸ ਗੱਲ ਦਾ ਪਤਾ ਲੱਗਦਾ ਹੈ ?
a)
ਕਿਸੇ ਦੇ ਨਾਂ ਦਾ
b)
ਕੰਮ ਕਰਨ ਦਾ
c)
ਨਾਂਵ ਦਾ
d)
ਵਿਸ਼ੇਸ਼ਣ ਬਣਾਉਂਣ ਦਾ
2.
ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
a)
ਦੋ
b)
ਪੰਜ
c)
ਤਿੰਨ
d)
ਅੱਠ
3.
ਕਿਹੜੀ ਕਿਰਿਆ ਕਰਮ ਤੋਂ ਬਿਨਾਂ ਹੁੰਦੀ ਹੈ ?
a)
ਸਕਰਮਕ
b)
ਅਕਰਮਕ
c)
ਵਰਤਮਾਨ
d)
ਭੂਤ
4.
ਕਿਹੜੀ ਕਿਰਿਆ ਕਰਮ ਸਹਿਤ ਹੁੰਦੀ ਹੈ ?
a)
ਅਕਰਮਕ
b)
ਸਕਰਮਕ
c)
ਭਵਿੱਖਤ
d)
ਭੂਤ
5.
ਅਧਿਆਪਕ ਪੜ੍ਹਾਉਂਦਾ ਹੈ ।ਵਾਕ ਵਿੱਚ ਕਿਰਿਆ ਦੀ ਕਿਸਮ ਦੱਸੋ ?
a)
ਅਕਰਮਕ
b)
ਸਕਰਮਕ
c)
ਦੁਕਰਮਕ
d)
ਕੋਈ ਵੀ ਨਹੀਂ
6.
ਸ਼ੀਲਾ ਗੀਤ ਗਾਉਂਦੀ ਹੈ। ਵਾਕ ਦੀ ਕਿਸਮ ਦੱਸੋ ?
a)
ਅਕਰਮਕ
b)
ਸਕਰਮਕ
c)
ਦੁਕਰਮਕ
d)
ਕੋਈ ਵੀ ਨਹੀਂ
100 %
