wayground logo

Free Printable Worksheets

Font size

S
M
L
XL
Worksheets

Kaal grammar

Total questions: 7

Worksheet time: 4mins

Name
Class
Date
1.

ਕਾਲ ਤੋਂ ਕੀ ਭਾਵ ਹੈ?

a)

ਕਾਲ

b)

ਸਮਾਂ

c)

ਕਲਮ

d)

ਕਾਲਾ

2.

ਕਾਲ ਦੀਆਂ ਕਿੰਨੀਆਂ ਕਿਸਮਾਂ ਹਨ?

a)

2

b)

3

c)

4

d)

6

3.

ਬੀਤੇ ਸਮੇਂ ਬਾਰੇ ਕਿਹੜਾ ਕਾਲ ਦੱਸਦਾ ਹੈ?

a)

ਵਰਤਮਾਨ

b)

ਭਵਿੱਖ

c)

ਭੂਤ

d)

ਸਾਰੇ

4.

ਮਾਤਾ ਜੀ ਪੜ੍ਹਦੇ ਹਨ। ਵਾਕ ਵਿਚ ਕਾਲ ਦੀ ਕਿਹੜੀ ਕਿਸਮ ਹੈ?

a)

ਵਰਤਮਾਨ

b)

ਭਵਿੱਖਤ

c)

ਭੂਤ

d)

ਕੋਈ ਵੀ ਨਹੀਂ

5.

ਬੱਚੇ ਨੇ ਖਾਣਾ ਖਾ ਲਿਆ। ਵਾਕ ਵਿੱਚ ਕਿਹੜੀ ਕਾਲ ਦੀ ਕਿਸਮ ਹੈ?

a)

ਭੂਤ

b)

ਵਰਤਮਾਨ

c)

ਭਵਿੱਖ

6.

ਆਉਣ ਵਾਲੇ ਸਮੇਂ ਬਾਰੇ ਕਾਲ ਦੀ ਕਿਹੜੀ ਕਿਸਮ ਦੱਸਦੀ ਹੈ?

a)

ਵਰਤਮਾਨ

b)

ਭਵਿਖਤ

c)

ਭੂਤ

d)

ਕੋਈ ਵੀ ਨਹੀਂ

7.

ਚੱਲ ਰਹੇ ਸਮੇਂ ਬਾਰੇ ਕਾਲ ਦੀ ਕਿਹੜੀ ਕਿਸਮ ਦੱਸਦੀ ਹੈ?

a)

ਵਰਤਮਾਨ

b)

ਭੂਤ

c)

ਭਵਿਖਤ

d)

ਸਾਰੇ