WorksheetsPunjabi class 6 ch-11
Total questions: 10
Worksheet time: 5mins
Name
Class
Date
1.
ਇਸ ਪਾਠ ਅਨੁਸਾਰ ਵਿਸ਼ਵਾਸਘਾਤ ਕਿਸ ਨਾਲ ਹੁੰਦਾ ਹੈ?
a)
ਰਾਜੇ ਨਾਲ
b)
ਸੇਠ ਨਲ
c)
ਸਾਈਂ ਨਲ
d)
ਨੌਕਰ ਨਾਲ
2.
ਇਸ ਪਾਠ ਵਿੱਚ ਵਿਸ਼ਵਾਸ ਘਾਤ ਕੌਣ ਕਰਦਾ ਹੈ?
a)
ਸਾਈਂ
b)
ਸੇਠ
c)
ਗੁਆਂਢੀ
d)
ਰਾਜਾ
3.
ਪਿੰਡ ਦੇ ਲੋਕ ਸਾਈਂ ਦੀਆਂ ਕਿਸ ਗੱਲ ਦੀਆਂ ਸਹੁੰਆਂ ਖਾਂਦੇ ਸਨ?
a)
ਜ਼ਮੀਨ ਦੀਆਂ
b)
ਬੇਇਮਾਨੀ ਦੀਆਂ
c)
ਇਮਾਨਦਾਰੀ ਦੀਆਂ
d)
ਘਰ ਦੀਆਂ
4.
ਸੇਠ ਅਨੁਸਾਰ ਉਸ ਦੇ ਰਸਤੇ ਦੀ ਰੁਕਾਵਟ ਕੌਣ ਬਣਿਆ ਹੋਇਆ ਸੀ?
a)
ਸਾਈਂ
b)
ਰਾਜ ਦਾ ਹਾਕਮ
c)
ਗੁਆਂਢੀ ਰਾਜਾ
d)
ਉਸ ਦਾ ਆਪਣਾ ਗੁਆਂਢੀ
5.
ਸੇਠ ਦੂਜੇ ਵਿੱਚ ਕੀ ਲਿਜਾਣਾ ਚਾਹੁੰਦਾ ਸੀ?
a)
ਗੱਡੀਆਂ
b)
ਸੋਨਾ, ਹੀਰੇ ਅਤੇ ਨਕਦੀ
c)
ਪਸ਼ੂ
d)
ਪੰਛੀ
6.
ਸੇਠ ਨੇ ਆਪਣੀ ਮਦਦ ਲਈ ਕਿਸ ਨੂੰ ਕਿਹਾ?
a)
ਗੁਆਂਢੀ ਨੂੰ
b)
ਰਾਜੇ ਨੂੰ
c)
ਸਾਈਂ ਨੂੰ
d)
ਆਪਣੀ ਪਤਨੀ ਨੂੰ
7.
ਦੂਜੇ ਰਾਜ ਵਿੱਚ ਪਹੁੰਚ ਕੇ ਸਾਈਂ ਕੀ ਬਣ ਗਿਆ?
a)
ਨੌਕਰ
b)
ਸਿੱਖ
c)
ਪੰਡਤ
d)
ਰਾਜਾ
8.
ਦੂਜੇ ਰਾਜ ਵਿੱਚ ਪਹੁੰਚ ਕੇ ਸੇਠ ਨੇ ਆਪਣੀ ਫਰਿਆਦ ਕਿਸ ਕੋਲ ਕੀਤੀ?
a)
ਕਚਹਿਰੀ ਵਿੱਚ
b)
ਮੰਦਰ ਵਿੱਚ
c)
ਦੂਜੇ ਰਾਜੇ ਦੇ ਦਰਬਾਰ ਵਿਚ
d)
ਸਾਰਿਆਂ ਵਿੱਚ
9.
ਰਾਜੇ ਨੇ ਸਾਈਂ ਨੂੰ ਕੀ ਸਜਾ ਦਿੱਤੀ?
a)
ਫਾਂਸੀ
b)
ਦੇਸ਼ ਨਿਕਾਲਾ
c)
ਜੇਲ੍ਹ ਵਿੱਚ ਸੁੱਟਣ ਦੀ
10.
ਰਹਿਮ ਸ਼ਬਦ ਦਾ ਕੀ ਅਰਥ ਹੈ?
a)
ਨਿਮਰਤਾ
b)
ਦੁੱਖ
c)
ਦਇਆ
d)
ਦੋਸ਼
100 %
