wayground logo

Free Printable Worksheets

Font size

S
M
L
XL
Worksheets

ਲਿੰਗ

Total questions: 10

Worksheet time: 5mins

Name
Class
Date
1.

ਜਿਹੜੇ ਸ਼ਬਦਾਂ ਤੋਂ ਉਨ੍ਹਾਂ ਦੇ ਨਰ ਜਾਂ ਮਾਦਾ ਸੰਬੰਧੀ ਜਾਣਕਾਰੀ ਮਿਲਦੀ ਹੈ

a)

ਲਿੰਗ

b)

ਵਚਨ

c)

ਨਾਂਵ

d)

ਪੜਨਾਂਵ

2.
  1. ਲਿੰਗ ਚੁਣੋ ਤੇ ਕਿਸਮ ਦਸੋ - ਮੋਰ ਪੈਲ ਪਾ ਰਿਹਾ ਹੈ।

a)
  1. ਮੋਰ - ਇਸਤਰੀ ਲਿੰਗ

b)
  1. ਮੋਰ - ਪੁਲਿੰਗ

c)
  1. ਪੈਲ - ਪੁਲਿੰਗ

d)
  1. ਪੈਲ - ਇਸਤਰੀ ਲਿੰਗ

3.
  1. ਲਿੰਗ ਚੁਣੋ ਤੇ ਕਿਸਮ ਦਸੋ - ਸੋਟਾ ਬਹੁਤ ਮਜ਼ਬੂਤ ਹੈ।

a)
  1. ਸੋਟਾ - ਇਸਤਰੀ ਲਿੰਗ

b)
  1. ਸੋਟਾ - ਪੁਲਿੰਗ

c)
  1. ਮਜ਼ਬੂਤ - ਪੁਲਿੰਗ

d)
  1. ਮਜ਼ਬੂਤ - ਇਸਤਰੀ ਲਿੰਗ

4.
  1. ਲਿੰਗ ਬਦਲੋ - ਅਧਿਆਪਕ

a)
  1. ਅਧਿਆਪਕੀ

b)
  1. ਅਧਿਆਪਕਾ

c)
  1. ਅਧਿਆਪਿਕਾ

d)
  1. ਅਧਿਆਪਕ

5.
  1. ਲਿੰਗ ਬਦਲੋ - ਸੁਨਾਰਾ

a)
  1. ਸੁਨਾਰੀ

b)
  1. ਸੁਨਾਰਾਨ

c)
  1. ਸੁਨਾਰਾਣ

d)
  1. ਸੁਨਾਰਾਨੀ

6.
  1. ਲਿੰਗ ਬਦਲੋ - ਜੇਠਾਣੀ

a)
  1. ਜੇਠਾ

b)
  1. ਜੇਠ

c)
  1. ਜੇਠਾਣਾ

d)
  1. ਜੇਠੋ

7.
  1. ਲਿੰਗ ਬਦਲੋ - ਸ਼ੇਰ

a)
  1. ਸ਼ੇਰਾ

b)
  1. ਸ਼ੇਰਣੀ

c)
  1. ਸ਼ੇਰਨੀ

d)
  1. ਸ਼ੇਰੀ

8.
  1. ਲਿੰਗ ਬਦਲੋ - ਉੱਲੂ

a)
  1. ਬਤੋਰ

b)
  1. ਉੱਲੂਣੀ

c)
  1. ਉੱਲੀ

d)
  1. ਉੱਲਨੀ

9.
  1. ਲਿੰਗ ਚੁਣੋ ਤੇ ਕਿਸਮ ਦਸੋ - ਕੁੜ੍ਹੀ ਪੜ੍ਹ ਰਹੀ ਹੈ।

a)

ਕੁੜੀ - ਇਸਤਰੀ ਲਿੰਗ

b)

ਪੜ੍ਹ - ਪੁਲਿੰਗ

c)

ਕੁੜੀ - ਪੁਲਿੰਗ

d)

ਪੜ੍ਹ - ਇਸਤਰੀ ਲਿੰਗ

10.

ਲਿੰਗ ਦੀਆਂ ਕਿੰਨੀਆਂ ਕਿਸਮ ਹੁੰਦੀਆਂ ਹਨ

a)

5 - ਪੰਜ

b)

4 - ਚਾਰ

c)

3 - ਤਿੰਨ

d)

2 - ਦੋ