wayground logo

Free Printable Worksheets

Font size

S
M
L
XL
Worksheets

ਪੰਛੀਆਂ ਦੇ ਹਸਪਤਾਲ ਦੀ ਯਾਤਰਾ ( class 7)

Total questions: 10

Worksheet time: 5mins

Name
Class
Date
1.

ਪੰਛੀਆਂ ਦਾ ਹਸਪਤਾਲ ਕਿੱਥੇ ਹੈ?

a)

ਕਰੌਲ ਬਾਗ

b)

ਕਸ਼ਮੀਰੀ ਗੇਟ

c)

ਸ਼ਾਹਦਰਾ

d)

ਚਾਂਦਨੀ ਚੌਂਕ

2.

ਹਸਪਤਾਲ ਵਿਚ ਸਭ ਤੋ ਵੱਧ ਕਿਹੜੇ ਪੰਛੀ ਹਨ?

a)

ਮੋਰ

b)

ਕਬੂਤਰ

c)

ਮੈਨਾ

d)

ਸਾਰੇ

3.

ਪੰਛੀਆਂ ਦਾ ਹਸਪਤਾਲ ਭਾਰਤ ਵਿਚ ਕਿੱਥੇ ਹੈ?

a)

ਪੰਜਾਬ

b)

ਗੁਜਰਾਤ

c)

ਦਿੱਲੀ

d)

ਹਰਿਆਣਾ

4.

ਭਗਵਾਨ ਮਹਾਵੀਰ ਨੇ ਕਿ ਸੁਨੇਹਾ ਦਿੱਤਾ ਹੈ?

a)

ਇਹਨਾਂ ਵਿਚੋਂ ਕੋਈ ਵੀ ਨਹੀਂ

b)

ਜੈ ਜਵਾਨ ਜੈ ਕਿਸਾਨ

c)

ਜੈ ਹਿੰਦ

d)

ਜੀਓ ਅਤੇ ਜਿਊਣ ਦਿਓ

5.

ਹਸਪਤਾਲ ਵਿਚ ਪੰਛੀਆਂ ਦੇ ਖਾਨ ਪੀਣ ਦਾ ਕੀ ਪ੍ਰਬੰਧ ਹੈ?

a)

ਅਮਰੀਕਨ ਛੱਲੀ

b)

ਗਾਜਰ

c)

ਟਮਾਟਰ

d)

ਸਾਰੇ

6.

ਬੀਮਾਰ ਪੰਛੀ ਆਮ ਤੌਰ ਤੇ _________ ਹੁੰਦੇ ਹਨ ।

a)

ਚੁਸਤ

b)

ਮੁਸਤ

c)

ਸੁਸਤ

d)

ਇਹਨਾਂ ਵਿਚੋ ਕੋਈ ਵੀ ਨਹੀਂ

7.

ਪੰਛੀਆਂ ਦੇ ਹਸਪਤਾਲ ਦਾ ਆਰੰਭ ਕਿਸ ਨੇ ਕੀਤਾ?

a)

ਭਗਵਾਨ ਮਹਾਵੀਰ ਜੀ ਨੇ

b)

ਸ਼੍ਰੀ ਲੱਛੂ ਰਾਮ ਗੋਟੇ ਜੀ ਨੇ

c)

ਸ਼੍ਰੀ ਹਲਦੀ ਰਾਮ ਮਿਠਾਈ ਵਾਲੇ ਜੀ ਨੇ

d)

ਕੁਲਜੀਤ ਭਾਟੀਆ ਜੀ ਨੇ

8.

ਜੇਕਰ ਖੂਨ ਨਾ ਰੁਕੇ ਤਾਂ ਕੀ ਕਰਨਾ ਚਾਹੀਦਾ ਹੈ?

a)

ਬਰਫ ਦੀ ਟਕੋਰ ( ਸਿਕਾਈ )

b)

ਹਥੇਲੀ ਜਾ ਰੁਮਾਲ ਰੱਖ ਕੇ ਖੂਨ ਰੋਕਣਾ

c)

ਉਸ ਉਪਰ ਠੰਡਾ ਪਾਣੀ ਪਾਉਣ ਨਾਲ

d)

ਉਪਰੋਕਤ ਸਾਰੇ ਤਰੀਕੇ ਸਹੀ ਹਨ

9.

ਇਕ ਯਾਤਰਾ ਇਹਨਾਂ ਪੰਛੀਆਂ ਦੇ ________ ਵੀ ਜ਼ਰੂਰ ਕਰੋ।

a)

ਹਸਪਤਾਲ

b)

ਘਰਾਂ

10.

ਪੰਛੀਆਂ ਦੇ ਹਸਪਤਾਲ ਦਾ ਆਰੰਭ ਕੱਦੋ ਹੋਇਆ?

a)

1947

b)

1952

c)

1929

d)

1984