Worksheetsਵਿਸ਼ੇਸ਼ਣ
Total questions: 11
Worksheet time: 6mins
ਜੋ ਸ਼ਬਦ ਨਾਂਵ ਜਾਂ ਪੜਨਾਂਵ ਦੀ ਵਿਸ਼ੇਸ਼ਤਾ ਦਰਸਾਏ, ........ ਕਹਿੰਦੇ ਹਨ।
ਨਾਂਵ
ਪੜਨਾਂਵ
ਕਿਰਿਆ
ਵਿਸ਼ੇਸ਼ਣ
ਵਿਸ਼ੇਸ਼ਣਾਂ ਦੀਆਂ ਕਿੰਨੀਆ ਕਿਸਮਾਂ ਹਨ
5 - ਪੰਜ
4 - ਚਾਰ
3 - ਤਿੰਨ
2 - ਦੋ
ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਸ਼ਬਦਾਂ ਨੂੰ ਇਸ਼ਾਰੇ ਜਾਂ ਸੰਕੇਤ ਨਾਲ਼ ਆਮ ਤੋਂ ਖਾਸ ਬਣਾਉਂਦੇ ਹਨ, ਉਹ ........ ਵਿਸ਼ੇਸ਼ਣ ਹੁੰਦੇ ਹਨ।
ਸੰਕੇਤਵਾਚਕ
ਨਿਸ਼ਚੇਵਾਚਕ
ਸੰਖਿਆਵਾਚਕ
ਪਰਿਮਾਨਵਾਚਕ
ਜਿਨ੍ਹਾਂ ਸ਼ਬਦਾਂ ਤੋਂ ਗਿਣਤੀ ਜਾਂ ਸੰਖਿਆ ਬਾਰੇ ਪਤਾ ਲੱਗੇ, ਉਹ ........ ਵਿਸ਼ੇਸ਼ਣ ਹੁੰਦੇ ਹਨ।
ਸੰਕੇਤਵਾਚਕ
ਗੁਣਵਾਚਕ
ਸੰਖਿਆਵਾਚਕ
ਪ੍ਰਸ਼ਨਵਾਚਕ
ਜਿਹੜੇ ਸ਼ਬਦ ਪੜਨਾਂਵ ਵੀ ਹੋਣ ਅਤੇ ਨਾਵਾਂ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਵੀ ਕਰਨ, ਉਹ ........ ਵਿਸ਼ੇਸ਼ਣ ਹੁੰਦੇ ਹਨ।
ਪੜਨਾਂਵੀ
ਨਿਸ਼ਚੇਵਾਚਕ
ਸੰਖਿਆਵਾਚਕ
ਪ੍ਰਸ਼ਨਵਾਚਕ
........... ਵਿਸ਼ੇਸ਼ਣ ਉਹ ਹੁੰਦੇ ਹਨ ਜੋ ਆਪਣੇ ਵਿਸ਼ੇਸ਼ਣ ਦੇ ਕਿਸੇ ਗੁਣ (ਚੰਗੇ ਜਾਂ ਮਾੜੇ) ਦਾ ਬੋਧ ਕਰਵਾਉਣ।
ਸੰਕੇਤਵਾਚਕ
ਗੁਣਵਾਚਕ
ਸੰਖਿਆਵਾਚਕ
ਪ੍ਰਸ਼ਨਵਾਚਕ
ਜਿਹੜੇ ਸ਼ਬਦ ਨਾਂਵ ਜਾਂ ਪੜਨਾਂਵ ਦੀ ਮਾਤਰਾ ਦਸਦੇ ਹਨ, ਉਹ ........ ਵਿਸ਼ੇਸ਼ਣ ਹੁੰਦੇ ਹਨ।
ਸੰਕੇਤਵਾਚਕ
ਗੁਣਵਾਚਕ
ਸੰਖਿਆਵਾਚਕ
ਪਰਿਮਾਨਵਾਚਕ
ਵਿਸ਼ੇਸ਼ਣ ਚੁਣੋ - ਕਿਹੜਾ ਮੁੰਡਾ ਰੋ ਰਿਹਾ ਹੈ।
ਕਿਹੜਾ
ਮੁੰਡਾ
ਰੋ
ਰਿਹਾ ਹੈ
ਵਿਸ਼ੇਸ਼ਣ ਚੁਣੋ - ਜਮਾਤ ਵਿੱਚ ਦਸ ਵਿਦਿਆਰਥੀ ਆਏ ਹਨ।
ਜਮਾਤ
ਦਸ
ਵਿਦਿਆਰਥੀ
ਆਏ ਹਨ
ਵਿਸ਼ੇਸ਼ਣ ਚੁਣੋ - ਉਹ ਬੜਾ ਕੰਜੂਸ ਹੈ।
ਉਹ
ਬੜਾ
ਕੰਜੂਸ
ਹੈ
ਵਿਸ਼ੇਸ਼ਣ ਚੁਣੋ - ਇਹ ਤਾਂ ਮੇਰਾ ਘਰ ਹੈ।
ਇਹ
ਮੇਰਾ
ਘਰ
ਹੈ
