wayground logo

Free Printable Worksheets

Font size

S
M
L
XL
Worksheets

ਮੁਹਾਵਰੇ

Total questions: 10

Worksheet time: 5mins

Name
Class
Date
1.

ਉਂਗਲ ਕਰਨੀ ਮੁਹਾਵਰੇ ਦਾ ਅਰਥ ਦੱਸੋ ?

a)

ਆਪਣਾ ਮਤਲਬ ਕੱਢਣਾ

b)

ਮੂਰਖ ਬਣਾਉਣਾ

c)

ਖ਼ੂਬ ਲੁੱਟਣਾ

d)

ਦੋਸ਼ ਲਾਉਣਾ

2.

ਉਨੀ ਇੱਕੀ ਦਾ ਫ਼ਰਕ ਹੋਣਾ ਮੁਹਾਵਰੇ ਦਾ ਕੀ ਅਰਥ ਹੈ ?

a)

ਫਾਲਤੂ ਬਕਵਾਸ ਕਰਨੀ

b)

ਰਤਾ ਵੀ ਨਾ ਬੋਲਣਾ

c)

ਬਹੁਤ ਘੱਟ ਫ਼ਰਕ ਹੋਣਾ

d)

ਬਹੁਤ ਜ਼ਿਆਦਾ ਫ਼ਰਕ ਹੋਣਾ

3.

ਆਵਾ ਊਤ ਜਾਣਾ ਮੁਹਾਵਰੇ ਦਾ ਕੀ ਅਰਥ ਹੈ ?

a)

ਸਾਰਾ ਪਰਿਵਾਰ ਚੰਗਾ ਨਿਕਲਣਾ

b)

ਸਾਰਾ ਪਰਿਵਾਰ ਭੈੜਾ ਨਿਕਲਣਾ

c)

ਬਹੁਤ ਚਾਅ ਚੜ੍ਹਨਾ

d)

ਅੱਗ ਬਲਣਾ

4.

ਆਪਣੇ ਪੈਰੀਂ ਆਪ ਕੁਹਾੜਾ ਮਾਰਨਾ ਮੁਹਾਵਰੇ ਦਾ ਕੀ ਅਰਥ ਹੈ ?

a)

ਆਪਣੇ ਪੈਰਾਂ ਤੇ ਜ਼ਖਮ ਕਰਨੇ

b)

ਆਪਣੇ ਆਪ ਹੀ ਕੁਹਾੜਾ ਮਾਲਣ

c)

ਆਪਣਾ ਨੁਕਸਾਨ ਆਪ ਕਰਨਾ

d)

ਆਪਣਾ ਫ਼ਾਇਦਾ ਆਪ ਕਰਨਾ

5.

ਅੱਖਾਂ ਫੇਰ ਲੈਣਾ ਮੁਹਾਵਰੇ ਦਾ ਕੀ ਅਰਥ ਹੈ ?

a)

ਧਿਆਨ ਪਾਸੇ ਕਰ ਲੈਣਾ

b)

ਅੱਖ ਪਾਸੇ ਕਰ ਲੈਣੀ

c)

ਸਾਥ ਛੱਡ ਦੇਣਾ

d)

ਸਾਥ ਦੇਣਾ

6.

ਅੱਜਕੱਲ੍ਹ ਕਰਨਾ ਮੁਹਾਵਰੇ ਦਾ ਕੀ ਅਰਥ ਹੈ ?

a)

ਅੱਜ ਦਾ ਕੰਮ ਕੱਲ੍ਹ ਨੂੰ ਕਰਨਾ

b)

ਟਾਲ-ਮਟੋਲ ਕਰਨਾ

c)

ਧੋਖਾ ਦੇਣ

d)

ਮਰ ਜਾਣਾ

7.

ਉਨ੍ਹ ਲਾਹੁਣੀ ਮੁਹਾਵਰੇ ਦਾ ਕੀ ਅਰਥ ਹੈ ?

a)

ਖ਼ੂਬ ਲੁੱਟਣਾ

b)

ਉੱਨ ਲਾਹ ਦੇਣੀ

c)

ਵੱਢ ਟੁੱਕ ਕਰਨੀ

d)

ਹੋਸ਼ ਆਉਣੀ

8.

ਉੱਚਾ ਸਾਹ ਨਾ ਕੱਢਣਾ ਮੁਹਾਵਰੇ ਦਾ ਕੀ ਅਰਥ ਹੈ ?

a)

ਸਹਿਮ ਜਾਣਾ

b)

ਸਾਹ ਨਾ ਆਉਣਾ

c)

ਆਵਾਜ਼ ਨਾ ਕੱਢਣਾ

d)

ਗੁੱਸਾ ਕੱਢਣਾ

9.

ਅੱਖਾਂ ਖੁੱਲ੍ਹਣੀਆਂ ਮੁਹਾਵਰੇ ਦਾ ਕੀ ਅਰਥ ਹੈ ?

a)

ਅੱਖਾਂ ਖੁੱਲ੍ਹ ਜਾਣੀਆਂ

b)

ਹੋਸ਼ ਆਉਣੀ

c)

ਅੱਖਾਂ ਝਪਕਣੀਆਂ

d)

ਯਾਦ ਆਉਣੀ

10.

ਉੱਲੂ ਬੋਲਣੇ ਦਾ ਕੀ ਅਰਥ ਹੈ ?

a)

ਉੱਲੂਆਂ ਦਾ ਰੌਲਾ ਪਾਉਣਾ

b)

ਉੱਲੂਆਂ ਦੁਆਰਾ ਬੋਲੀ ਜਾਣਾ

c)

ਸੁੰਨਸਾਨ ਹੋ ਜਾਣੀ

d)

ਦੋਸ਼ ਲਾਉਣਾ