wayground logo

Free Printable Worksheets

Font size

S
M
L
XL
Worksheets

ਕਲਾਕਾਰ

Total questions: 10

Worksheet time: 5mins

Name
Class
Date
1.

ਬਾਨੂੰ ਨੇ ਕਿੰਨੇ ਸਾਲ ਆਪਣੇ ਉਸਤਾਦ ਦੀ ਸ਼ਾਗਿਰਦੀ ਕੀਤੀ ਸੀ ?

a)

13

b)

5

c)

12

d)

20

2.

ਬਾਨੂੰ ਦੇ ਮਜਮੇ ਨੂੰ ਲੋਕ ਕੀ ਰੋਕ ਕੇ ਸੁਣਦੇ ਸਨ ?

a)

ਰਿਕਸ਼ਾ

b)

ਗੱਲ

c)

ਰੋਟੀ

d)

ਸਾਹ

3.

ਬਾਨੂੰ ਦਾ ਉਸਤਾਦ ਹੁਣ ਕੀ ਹੋ ਚੁੱਕਾ ਸੀ ?

a)

ਜਵਾਨ

b)

ਬੁੱਢਾ

c)

ਤੰਦਰੁਸਤ

d)

ਭੈੜਾ

4.

ਅੱਜ ਕੱਲ੍ਹ ਕਿਸੇ ਕਿੱਤੇ ਦੀ ਸਿਖਲਾਈ ਪੂਰੀ ਹੋਣ ਤੇ ਕੀ ਮਿਲਦਾ ਹੈ ?

a)

ਪਗੜੀ

b)

ਸ਼ਾਬਾਸ਼

c)

ਨਿਰਾਸ਼ਾ

d)

ਡਿਪਲੋਮਾ ਜਾਂ ਡਿਗਰੀ

5.

ਬਾਨੂੰ ਆਪਣੇ ਉਸਤਾਦ ਦੇ ਮੰਜੇ ਦੇ ਕਿਸ ਪਾਸੇ ਬੈਠਾ ?

a)

ਪੈਂਦੀ

b)

ਸਿਰਹਾਣੇ

c)

ਖੱਬੇ ਪਾਸੇ

d)

ਸੱਜੇ ਪਾਸੇ

6.

ਬਾਨੂੰ ਆਪਣੇ ਮੁੰਡੇ ਨੂੰ ਮਜ੍ਹਮੇ ਵਿੱਚ ਕੀ ਬਣਾ ਕੇ ਪੇਸ਼ ਕਰਦਾ ਸੀ ?

a)

ਡੁਗ ਡੁਗੀ

b)

ਬਾਂਦਰ

c)

ਜਮੂਰਾ

d)

ਖਿਡਾਰੀ

7.

ਬਾਨੂੰ ਨੇ ਆਪਣੇ ਉਸਤਾਦ ਦੇ ਕੀ ਧੋਤੇ ?

a)

ਜੁੱਤੇ

b)

ਪੈਰ

c)

ਭਾਂਡੇ

d)

ਕੱਪੜੇ

8.

ਬਾਨੂੰ ਦਾ ਪੁੱਤਰ ਪੂਰੇ ਮਜਮੇ ਵਿਚੋਂ ਕਿੰਨੇ ਪੈਸੇ ਨਹੀਂ ਲਿਆ ਸਕਦਾ ਸੀ?

a)

ਦੱਸ ਰੁਪਏ

b)

ਦੋ ਸੌ ਰੁਪਏ

c)

ਸੌ ਰੁਪਏ

d)

ਵੀਹ ਰੁਪਏ

9.

ਬਾਨੂ ਇੱਕ ਦਿਨ ਕਿਸ ਦੇ ਘਰ ਗਿਆ ?

a)

ਗੁਆਂਢੀਆਂ ਦੇ

b)

ਰਿਸ਼ਤੇਦਾਰਾਂ ਦੇ

c)

ਆਪਣੇ ਪੁੱਤਰ ਦੇ

d)

ਆਪਣੇ ਉਸਤਾਦ ਦੇ

10.

ਬਾਨੂੰਕੀ ਕੰਮ ਕਰਦਾ ਸੀ ?

a)

ਮਦਾਰੀ ਸੀ

b)

ਬਾਜ਼ੀਗਰ ਸੀ

c)

ਜਾਦੂਗਰ ਸੀ

d)

ਇਨ੍ਹਾਂ ਵਿੱਚੋਂ ਕੋਈ ਵੀ ਨਹੀਂ