Worksheets8Th ਖ਼ੁਦਗਰਜ਼ੀ
Total questions: 7
Worksheet time: 4mins
Name
Class
Date
1.
1.ਖ਼ੁਦਗਰਜ਼ ਲੋਕ ਕੌਣ ਹੁੰਦੇ ਹਨ ?
a)
ਇਮਾਨਦਾਰ ਲੋਕ
b)
ਮਤਲਬੀ ਲੋਕ
c)
ਭੋਲੇ ਲੋਕ
d)
ਕੋਈ ਵੀ ਨਹੀਂ
2.
2.ਦੁਨੀਆਂ ਕਿਹੋ ਜਿਹੇ ਲੋਕਾਂ ਨਾਲ ਭਰੀ ਪਈ ਹੈ ?
a)
ਸਮਾਜ ਸੇਵਕਾਂ ਨਾਲ
b)
ਖ਼ੁਦਗਰਜ਼ਾਂ ਨਾਲ
c)
ਨੇਕ ਬੰਦਿਆਂ ਨਾਲ
d)
ਕੋਈ ਵੀ ਨਹੀਂ
3.
3.ਸੁਆਰਥ ਤੋਂ ਕੀ ਪੈਦਾ ਹੁੰਦਾ ਹੈ ?
a)
ਨੇਕੀ
b)
ਭਲਾਈ
c)
ਸਾੜਾ
d)
ਕੋਈ ਵੀ ਨਹੀਂ
4.
4.ਔਰਤਾਂ ਵਿਚ ਕਾਹਦਾ ਸੁਆਰਥ ਹੁੰਦਾ ਹੈ ?
a)
ਨਵਾਂ ਘਰ ਵਿਖਾਉਣ ਦਾ
b)
ਨਵੇਂ ਕੱਪੜੇ ਦਿਖਾਉਣ ਦਾ
c)
ਨਵੇਂ ਖਾਣ ਪੀਣ ਦਿਖਾਉਣ ਦਾ ਹਾਂ
d)
ਕੋਈ ਵੀ ਨਹੀਂ
5.
5.ਸ਼ਿਵ ਭੋਲੇ ਨੇ ਉਸ ਆਦਮੀ ਨੂੰ ਕੀ ਦਿੱਤਾ ?
a)
ਇੱਕ ਮਣਕਾ
b)
ਇੱਕ ਨਾਦ
c)
ਇਕ ਸੰਖ
d)
ਕੋਈ ਵੀ ਨਹੀਂ
6.
6.ਖ਼ੁਦਗਰਜ਼ ਜਾਂ ਮਤਲਬੀ ਲੋਕ ਕਿਸ ਬਾਰੇ ਸੋਚਦੇ ਹਨ ?
a)
ਸਾਰਿਆਂ ਬਾਰੇ
b)
ਦੂਜਿਆਂ ਬਾਰੇ
c)
ਆਪਣੇ ਹੀ ਬਾਰੇ
d)
ਕੋਈ ਵੀ ਨਹੀਂ
7.
7.ਤਿਆਗੋ ਦਾ ਸਹੀ ਅਰਥ ਦੱਸੋ ।
a)
ਪ੍ਰਾਪਤ ਕਰਨਾ
b)
ਅਪਨਾਉਣਾ
c)
ਛੱਡੋ
d)
ਕੋਈ ਵੀ ਨਹੀਂ
100 %
