WorksheetsClass 8 ch-13
Total questions: 10
Worksheet time: 5mins
Name
Class
Date
1.
ਮਿੱਠੀ ਬੋਲ ਦਿਲ ਨੂੰ ਕੀ ਕਰਦੇ ਹਨ?
a)
ਸਾੜਦੇ ਹਨ
b)
ਦੁੱਖ ਦਿੰਦੇ ਹਨ
c)
ਠਾਰਦੇ ਹਨ
d)
ਡੰਗ ਮਾਰਦੇ ਹਨ
2.
ਕੌੜੇ ਬੋਲ ਦਿਲ ਉਤੇ ਕੀ ਕਰਦੇ ਹਨ?
a)
ਠਾਰਦੇ ਹਨ
b)
ਡੰਗ ਮਾਰਦੇ ਹਨ
c)
ਸਵਾਰਦੇ ਹਨ
d)
ਪਿਆਰ ਦਿੰਦੇ ਹਨ
3.
ਕਿਹੜੇ ਲੋਕ ਕਿਸੇ ਦਾ ਕੁਝ ਨਹੀਂ ਸੰਵਾਰਦੇ?
a)
ਜੋ ਆਪ ਕਮਾ ਕੇ ਆਪੇ ਰੱਜਦੇ ਹਨ
b)
ਜੋ ਦੂਜਿਆਂ ਨੂੰ ਮਦਦ ਦਿੰਦੇ ਹਨ
c)
ਜੋ ਝੂਠੇ ਹਨ
d)
ਜੋ ਸੱਚੇ ਹਨ
4.
ਬਹੁਤੇ ਲੋਕ ਕਿਵੇਂ ਜ਼ਿੰਦਗੀ ਜਿਉਂਦੇ ਹਨ?
a)
ਹੱਸ ਕੇ
b)
ਦੁੱਖ ਦਿੰਦੇ
c)
ਸੰਵਾਰਦੇ
d)
ਡੰਗ ਸਾਰਦੇ
5.
ਕਿਹੜੇ ਲੋਕ ਸਿਆਣੇ ਅਖਵਾਉਂਦੇ ਹਨ?
a)
ਜੋ ਵਾਅਦੇ ਪਗਾਉਂਦੇ ਹਨ
b)
ਜੋ ਡੰਗ ਸਾਰਦੇ ਹਨ
c)
ਜੋ ਜਿਉਂਦੇ ਹਨ
d)
ਜੋ ਕਮਾਉਂਦੇ ਹਨ
6.
ਕਿਹੜੀ ਸਰਕਾਰ ਦੇ ਥੋੜੇ ਦਿਨ ਹੁੰਦੇ ਹਨ?
a)
ਜੋ ਵਾਅਦੇ ਪਗਾਉਂਦੀ ਹੈ
b)
ਜੋ ਜਨਤਾ ਨੂੰ ਦੁੱਖ ਦੇਵੇ
c)
ਜੋ ਸਹੂਲਤਾਂ ਦੇਵੇ
d)
ਜਿਹੜੀ ਕਲਾ ਸਿਖਾਵੇ
7.
ਸੀਨੇ ਸ਼ਬਦ ਦਾ ਕੀ ਅਰਥ ਹੈ?
a)
ਸਿਉਣਾ
b)
ਸਿਲਾਈ
c)
ਗੁਜ਼ਾਰਾ
d)
ਹਿਰਦੇ
8.
ਸਾਊ ਸ਼ਬਦ ਦਾ ਕੀ ਅਰਥ ਹੈ?
a)
ਜਨਤਾ
b)
ਗਿਣਤੀ
c)
ਭਲੇ
d)
ਵੀਰਾਨ
9.
ਸ਼ੁੱਧ ਸ਼ਬਦ ਚੁਣੋ।
a)
ਜਰੂਰੀ
b)
ਜ਼ਰੂਰੀ
c)
ਜ਼ਰੁਰੀ
d)
ਜਰੂਰਿ
10.
ਸ਼ੁੱਧ ਸ਼ਬਦ ਚੁਣੋ।
a)
ਪੂਰਨ
b)
ਪੂਰਣ
c)
ਪੁਰਨ
d)
ਪੁਰਣ
100 %
