WorksheetsL-9 stf8
Total questions: 10
Worksheet time: 5mins
ਅਰੁਣਿਮਾ ਸਿਨ੍ਹਾ ਦਾ ਜਨਮ ਕਦੋਂ ਹੋਇਆ?
1908
1980
1988
1899
ਅਰੁਨਿਮਾ ਸਿਨ੍ਹਾ ਦਾ ਜਨਮ ਕਿਸ ਪ੍ਰਦੇਸ਼ ਵਿੱਚ ਹੋਇਆ ?
ਉਤਰਾਂਚਲ ਵਿੱਚ
ਹਰਿਆਣੇ ਵਿੱਚ
ਪੰਜਾਬ ਵਿੱਚ
ਉੱਤਰ ਪ੍ਰਦੇਸ਼ ਵਿਚ
ਅਰੁਨਿਮਾ ਸਿਨ੍ਹਾ ਦੀਆਂ ਮਨਪਸੰਦ ਖੇਡਾਂ ਕਿਹੜੀਆਂ ਕਿਹੜੀਆਂ ਹਨ ?
ਕਬੱਡੀ ,ਖੋ -ਖੋ
ਵਾਲੀਬਾਲ, ਫੁੱਟਬਾਲ
ਬੈਡਮਿੰਟਨ, ਲਾਨ ਟੈਨਿਸ
ਕ੍ਰਿਕਟ, ਬਾਸਕਟਬਾਲ
ਕਿਹੜੀ ਦੁਰਘਟਨਾ ਵਿੱਚ ਅਰੁਣਿਮਾ ਅਪਾਹਜ ਹੋ ਗਈ ?
ਬਸ- ਦੁਰਘਟਨਾ
ਕਾਰ -ਦੁਰਘਟਨਾ
ਹਵਾਈ -ਦੁਰਘਟਨਾ
ਰੇਲ -ਦੁਰਘਟਨਾ
ਐਵਰੈਸਟ ਤੇ ਚੜ੍ਹਨ ਲਈ ਅਰੁਣਿਮਾ ਨੂੰ ਕਿੰਨਾ ਸਮਾਂ ਲੱਗਾ ?
ਸੱਠ ਦਿਨ
ਪੰਜਾਹ ਦਿਨ
ਤੀਹ ਦਿਨ
ਬਵੰਜਾ ਦਿਨ
ਉਸ ਦੀ ਲਿਖੀ ਪੁਸਤਕ ਨੂੰ ਕਿਸ ਨੇ ਲੋਕਾਂ ਤੱਕ ਲਿਆਂਦਾ ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ
ਅਟਲ ਬਿਹਾਰੀ ਬਾਜਪਾਈ ਨੇ
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ
ਸ੍ਰੀਮਤੀ ਇੰਦਰਾ ਗਾਂਧੀ ਨੇ
ਯੁਵਰਾਜ ਨੇ ਕਿਸ ਬਿਮਾਰੀ ਤੇ ਜਿੱਤ ਪ੍ਰਾਪਤ ਕੀਤੀ ?
ਟੀ ਬੀ
ਡੇਂਗੂ
ਮਲੇਰੀਆ
ਕੈਂਸਰ
ਸਿਰੜ ਸ਼ਬਦ ਦਾ ਅਰਥ ਕੀ ਹੈ ?
ਮਜ਼ਬੂਤ ਇਰਾਦੇ
ਮਾੜਾ
ਤਜਰਬਾ
ਚਾਹਵਾਨ
____ਨੇ ਉਸ ਨੂੰ ਧੱਕਾ ਦੇ ਕੇ ਗੱਡੀ ਚੋਂ ਥੱਲੇ ਸੁੱਟ ਦਿੱਤਾ ।
ਆਦਮੀ
ਔਰਤ
ਬੰਦੇ
ਲੁਟੇਰੇ
ਪ੍ਰਵਿਰਤੀ ਸ਼ਬਦ ਦਾ ਅਰਥ ਕੀ ਹੈ ?
ਸ਼ਰਮਸਾਰ
ਸੁਭਾਅ
ਚਾਹਵਾਨ
ਜੂਝਣਾ
