wayground logo

Free Printable Worksheets

Font size

S
M
L
XL
Worksheets

Class 8th essay

Total questions: 12

Worksheet time: 6mins

Name
Class
Date
1.

ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ?

a)

1439ਈ.

b)

1469ਈ.

c)

1539ਈ.

d)

1569ਈ.

2.

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਕਿਹੜਾ ਹੈ?

a)

ਕਰਤਾਰਪੁਰ

b)

ਅੰਮ੍ਰਿਤਸਰ

c)

ਰਾਏ ਭੋਏ ਦੀ ਤਲਵੰਡੀ

d)

ਤਰਨਤਾਰਨ

3.

ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿੰਨੀ ਉਮਰ ਵਿੱਚ ਪਾਂਧੇ ਕੋਲ ਪੜ੍ਹਨ ਭੇਜਿਆ ਗਿਆ?

a)

ਪੰਜ ਸਾਲ

b)

ਸੱਤ ਸਾਲ

c)

ਨੌਂ ਸਾਲ

d)

ਛੇ ਸਾਲ

4.

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਕੀ ਨਾਮ ਸੀ?

a)

ਮਾਤਾ ਗੰਗਾ ਦੇਵੀ

b)

ਮਾਤਾ ਤ੍ਰਿਪਤਾ ਜੀ

c)

ਮਾਤਾ ਸੁੰਦਰੀ ਜੀ

d)

ਬੀਬੀ ਸੁਲੱਖਣੀ ਜੀ

5.

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਵਿਆਹ ਕਿਥੇ ਹੋਇਆ ਸੀ?

a)

ਕਰਤਾਰਪੁਰ

b)

ਸੁਲਤਾਨਪੁਰ

c)

ਗੋਇੰਦਵਾਲ

d)

ਅੰਮ੍ਰਿਤਸਰ

6.

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ?

a)

ਪਾਕਿਸਤਾਨ

b)

ਪਟਨਾ

c)

ਅਨੰਦਪੁਰ ਸਾਹਿਬ

d)

ਕਰਤਾਰਪੁਰ

7.

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਦਾ ਕੀ ਨਾਂ ਸੀ?

a)

ਮਾਤਾ ਤ੍ਰਿਪਤਾ ਜੀ

b)

ਮਾਤਾ ਗੰਗਾ ਜੀ

c)

ਮਾਤਾ ਗੁਜਰੀ ਜੀ

d)

ਮਾਤਾ ਸੁਲੱਖਣੀ ਜੀ

8.

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਦੋਂ ਕੀਤੀ?

a)

1666ਈ.

b)

1669ਈ.

c)

1699ਈ.

d)

1708ਈ.

9.

ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਕਿਸ ਨੇ ਕਰਵਾਇਆ?

a)

ਸ੍ਰੀ ਗੁਰੂ ਅੰਗਦ ਦੇਵ ਜੀ ਨੇ

b)

ਸ੍ਰੀ ਗੁਰੂ ਅਮਰਦਾਸ ਜੀ ਨੇ

c)

ਸ੍ਰੀ ਗੁਰੂ ਅਰਜਨ ਦੇਵ ਜੀ ਨੇ

d)

ਸ੍ਰੀ ਗੁਰੂ ਰਾਮਦਾਸ ਜੀ ਨੇ

10.

ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਕਿਸ ਨੇ ਕਰਵਾਇਆ?

a)

ਸ੍ਰੀ ਗੁਰੂ ਅੰਗਦ ਦੇਵ ਜੀ ਨੇ

b)

ਸ੍ਰੀ ਗੁਰੂ ਅਮਰਦਾਸ ਜੀ ਨੇ

c)

ਸ੍ਰੀ ਗੁਰੂ ਅਰਜਨ ਦੇਵ ਜੀ ਨੇ

d)

ਸ੍ਰੀ ਗੁਰੂ ਰਾਮਦਾਸ ਜੀ ਨੇ

11.

ਸ਼ਹੀਦ ਭਗਤ ਸਿੰਘ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ?

a)

ਅਜੀਤ ਸਿੰਘ

b)

ਕਿਸ਼ਨ ਸਿੰਘ

c)

ਰਾਮ ਸਿੰਘ

d)

ਬੇਅੰਤ ਸਿੰਘ

12.

ਭਗਤ ਸਿੰਘ ਨੇ ਅਸੈਂਬਲੀ ਵਿੱਚ ਕਿਸ ਨਾਲ ਰਲ਼ ਕੇ ਬੰਬ ਸੁੱਟਣ ਦਾ ਫੈਸਲਾ ਕੀਤਾ?

a)

ਸੁਖਦੇਵ ਸਿੰਘ

b)

ਰਾਜਗੁਰੂ

c)

ਬੀ. ਕੇ. ਦੱਤ

d)

ਚੰਦਰ ਸ਼ੇਖਰ