WorksheetsCHP-9 ਮਾਊਂਟ ਐਵਰੈਸਟ ਵਿਜੇਤਾ ਅਰੁਣਿਮਾ ਸਿਨਹਾ
Total questions: 8
Worksheet time: 4mins
1.ਅਰੁਣਿਮਾ ਸਿਨ੍ਹਾ ਦਾ ਜਨਮ ਕਦੋਂ ਹੋਇਆ ?
1987
1988
1989
1986
2.ਬਚਪਨ ਤੋਂ ਹੀ ਅਰੁਨਿਮਾ ਕਿਹੋ ਜਿਹੀ ਕੁੜੀ ਸੀ ?
ਡਰਪੋਕ
ਜੁਝਾਰੂ
ਕਮਜ਼ੋਰ
ਇਨ੍ਹਾਂ ਵਿੱਚੋਂ ਕੋਈ ਵੀ ਨਹੀਂ
3.ਟੈਨਜਿੰਗ ਸਿੰਘ ਕੌਣ ਸੀ ?
ਅਫ਼ਰੀਕਾ ਜਾਣ ਵਾਲਾ
ਕੋਸੀਜਿਕੋ ਜਾਣ ਵਾਲਾ
ਮਾਊਂਟ ਐਵਰੈਸਟ ਤੇ ਜਾਣ ਵਾਲਾ
ਇਨ੍ਹਾਂ ਵਿੱਚੋਂ ਕੋਈ ਵੀ ਨਹੀਂ
4.ਸਭ ਤੋਂ ਪਹਿਲਾਂ ਕਿਸ ਮਹਿਲਾ ਨੇ ਮਾਊਂਟ ਐਵਰੈਸਟ ਨੂੰ ਸਰ ਕੀਤਾ ?
ਸੁਨੀਤਾ ਵਿਲੀਅਮਜ਼ ਨੇ
ਅਰੁਣਿਮਾ ਨੇ
ਬਛੇਂਦਰੀ ਪਾਲ ਨੇ
ਇਨ੍ਹਾਂ ਵਿੱਚੋਂ ਕੋਈ ਵੀ ਨਹੀਂ
5.ਐਵਰੈਸਟ ਨੂੰ ਸਰ ਕਰਨ ਲਈ ਅਰੁਣਿਮਾ ਨੂੰ ਕਿੰਨਾ ਸਮਾਂ ਲੱਗਾ ?
ਸੱਠ ਦਿਨ
ਪੰਜਾਹ ਦਿਨ
ਅਠਤਾਲੀ ਦਿਨ
ਬਵੰਜਾ ਦਿਨ
6.ਅਰੁਣਿਮਾ ਨੇ ਕਿਸ ਹੌਸਲੇ ਨਾਲ ਐਵਰੈਸਟ ਨੂੰ ਸਰ ਕੀਤਾ ਸੀ ?
ਡਰਪੋਕ
ਕਮਜ਼ੋਰ
ਬੁਲੰਦ
ਇਨ੍ਹਾਂ ਕੋਈ ਵੀ ਨਹੀਂ
7.ਉਹ ਕੁੜੀਆਂ ਦੇ ਕਾਤਲਾਂ ਨੂੰ ਕੀ ਪਾਉਂਦੀ ਸੀ ?
ਅਸੀਸਾਂ ਦਿੰਦੀ ਸੀ
ਲਾਹਨਤਾਂ ਪਾਉਂਦੀ ਸੀ
ਪਿਆਰ ਕਰਦੀ ਸੀ
ਇਨ੍ਹਾਂ ਵਿੱਚੋਂ ਕੋਈ ਵੀ ਨਹੀਂ
8.ਕਿਸ ਤੋਂ ਕਿਸ ਦੇ ਕੰਮ ਕਰਨ, ਹੋਣ ਬਾਰੇ ਪਤਾ ਲੱਗਦਾ ਹੈ ।
ਕਾਲ ਤੋਂ
ਕਿਰਿਆ ਤੋਂ
ਵਿਸ਼ੇਸ਼ਣ ਤੋਂ
ਇਨ੍ਹਾਂ ਵਿੱਚੋਂ ਕੋਈ ਵੀ ਨਹੀਂ
