WorksheetsPunjabi kiriya
Total questions: 10
Worksheet time: 5mins
Name
Class
Date
1.
ਕਿਰਿਆ ਤੋਂ ਕੀ ਭਾਵ ਹੈ?
a)
ਕੰਮ ਦੇ ਕਰਨ ਦਾ ਪਤਾ ਲੱਗਣਾ
b)
ਵਿਸ਼ੇਸ਼ਤਾ
c)
ਕਿਰਿਆ ਦੀ ਵਿਸ਼ੇਸ਼ਤਾ
d)
ਸਮਾਂ
2.
ਕਿਰਿਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ?
a)
2
b)
5
c)
4
d)
3
3.
ਕਿਰਿਆ ਦੀ ਕਿਸਮ ਕਿਹੜੀ ਨਹੀਂ ਹੈ?
a)
ਅਕਰਮਕ
b)
ਸਕਰਮਕ
c)
ਸੰਬੰਧ ਵਾਚਕ
4.
ਮੁੰਡਾ ਕਿਤਾਬ ਪੜ੍ਹਦਾ ਹੈ। ਵਾਕ ਵਿੱਚ ਕਿਰਿਆ ਦੀ ਕਿਹੜੀ ਕਿਸਮ ਹੈ?
a)
ਅਕਰਮਕ
b)
ਦੁਕਰਮਕ
c)
ਸਕਰਮਕ
d)
ਕੋਈ ਵੀ ਨਹੀਂ
5.
ਬੱਚਾ ਰੋ ਰਿਹਾ ਹੈ। ਵਾਕ ਵਿੱਚ ਕਿਰਿਆ ਦੀ ਕਿਹੜੀ ਕਿਸਮ ਹੈ?
a)
ਅਕਰਮਕ
b)
ਸਕਰਮਕ
c)
ਦੁਕਰਮਕ
d)
ਸਾਰੇ
6.
ਮਜ਼ਦੂਰ ਇੱਟਾਂ ਢੋਂਦੇ ਹਨ। ਵਾਕ ਵਿੱਚ ਕਿਰਿਆ ਸ਼ਬਦ ਕਿਹੜਾ ਹੈ?
a)
ਇੱਟਾਂ
b)
ਢੋਂਦੇ
c)
ਮਜ਼ਦੂਰ
d)
ਹਨ
7.
ਦਾਦਾ ਜੀ ਬਾਜ਼ਾਰ ਜਾਂਦੇ ਹਨ। ਵਾਕ ਵਿਚ ਕਿਰਿਆ ਦੀ ਕਿਸਮ ਕਿਹੜੀ ਹੈ?
a)
ਅਕਰਮਕ
b)
ਸਕਰਮਕ
c)
ਦੁਕਰਮਕ
d)
ਸਾਰੇ
8.
ਅਕਰਮਕ ਕਿਰਿਆ ਵਿਚ ਕੀ ਹੁੰਦਾ ਹੈ?
a)
ਕਰਤਾ
b)
ਕਰਤਾ ਅਤੇ ਕਰਮ
c)
ਕਰਮ
d)
ਕਿਰਿਆ
9.
ਸਕਰਮਕ ਕਿਰਿਆ ਵਿੱਚ ਕੀ ਹੁੰਦਾ ਹੈ?
a)
ਸਿਰਫ ਕਰਤਾ
b)
ਕਰਤਾ ਅਤੇ ਕਰਮ
c)
ਸਿਰਫ ਕਰਮ
d)
ਸਿਰਫ਼ ਕਿਰਿਆ
10.
ਕੁੜੀ ਰੱਸੀ ਟੱਪਦੀ ਹੈ। ਵਾਕ ਵਿੱਚ ਕਿਰਿਆ ਦੀ ਕਿਹੜੀ ਕਿਸਮ ਹੈ?
a)
ਅਕਰਮਕ
b)
ਸਕਰਮਕ
c)
ਦੁਕਰਮਕ
d)
ਸਾਰੇ
100 %
