WorksheetsClass 8 ਮੁਹਾਵਰੇ
Total questions: 8
Worksheet time: 4mins
Name
Class
Date
1.
ਉਂਗਲ ਕਰਨੀ ਮੁਹਾਵਰੇ ਦਾ ਕੀ ਅਰਥ ਹੈ?
a)
ਮਾਰਨਾ
b)
ਆਪਣਾ ਮਤਲਬ ਕੱਢਣਾ
c)
ਦੋਸ਼ ਲਾਉਣਾ
d)
ਬੇਇੱਜ਼ਤੀ ਕਰਨੀ
2.
ਉੱਲੂ ਬਣਾਉਣਾ ਮੁਹਾਵਰੇ ਦਾ ਕੀ ਅਰਥ ਹੈ?
a)
ਚੁੱਪ ਹੋਣਾ
b)
ਸਹਿਮ ਜਾਣਾ
c)
ਮੂਰਖ ਬਣਾਉਣਾ
d)
ਸੁੰਨ ਹੋ ਜਾਣਾ
3.
ਉਬਾਲ ਕੱਢਣੇ ਮੁਹਾਵਰੇ ਦਾ ਕੀ ਅਰਥ ਹੈ?
a)
ਉਬਾਲਣਾ
b)
ਆਪਣਾ ਮਤਲਬ ਕੱਢਣਾ
c)
ਗੁੱਸਾ ਕੱਢਣਾ
d)
ਖੂਬ ਲੁੱਟਣਾ
4.
ਅੱਖਾਂ ਉੱਤੇ ਬਿਠਾਉਣਾ ਮੁਹਾਵਰੇ ਦਾ ਕੀ ਅਰਥ ਹੈ?
a)
ਸਾਰਾ ਪਰਿਵਾਰ ਭੈੜਾ ਨਿਕਲਣਾ
b)
ਆਦਰ -ਸਨਮਾਨ ਕਰਨਾ
c)
ਬਹੁਤ ਚਾਅ ਚੜ੍ਹਨਾ
d)
ਇਸ਼ਾਰਾ ਕਰਨਾ
5.
ਆਹੂ ਲਾਹੁਣੇ ਮੁਹਾਵਰੇ ਦਾ ਕੀ ਅਰਥ ਹੈ?
a)
ਜਾਗ ਆਉਣੀ
b)
ਬਹੁਤ ਵੱਡ-ਟੁੱਕ ਕਰਨੀ
c)
ਆਪਣਾ ਨੁਕਸਾਨ ਆਪ ਕਰਨਾ
d)
ਰਤਾ ਵੀ ਨਾ ਬੋਲਣਾ
6.
ਅੱਜ- ਕੱਲ੍ਹ ਕਰਨਾ ਮੁਹਾਵਰੇ ਦਾ ਕੀ ਅਰਥ ਹੈ?
a)
ਮੁਸ਼ਕਿਲ ਨਾਲ ਗੁਜਾਰਾ ਕਰਨਾ
b)
ਸਾਥ ਛੱਡ ਦੇਣਾ
c)
ਟਾਲ -ਮਟੋਲ ਕਰਨਾ
d)
ਮਰ ਜਾਣਾ
7.
ਅੱਗ ਲਾਉਣਾ ਮੁਹਾਵਰੇ ਦਾ ਕੀ ਅਰਥ ਹੈ?
a)
ਸਾਥ ਛੱਡ ਦੇਣਾ
b)
ਆਪਣੀ ਮਰਜ਼ੀ ਕਰਨਾ
c)
ਮਨ ਨੂੰ ਚੈਨ ਮਿਲਣਾ
d)
ਕਸੇ ਦੇ ਗ਼ੁੱਸੇ ਨੂੰ ਭੜਕਾਉਣਾ
8.
ਅੱਖਾ ਖੁੱਲ੍ਹਣੀਆਂ ਮੁਹਾਵਰੇ ਦਾ ਕੀ ਅਰਥ ਹੈ?
a)
ਬਹੁਤ ਚਾਅ ਚੜ੍ਹਨਾ
b)
ਗੁੱਸਾ ਕੱਢਣਾ
c)
ਹੋਸ਼ ਆਉਣੀ
d)
ਬਹੁਤ ਘੱਟ ਫ਼ਰਕ ਹੋਣਾ
100 %
