Worksheetsਕਾਲ
Total questions: 10
Worksheet time: 5mins
ਕਾਲ ਤੋਂ ਕੀ ਭਾਵ ਹੈ ?
ਅਕਾਲ
ਸਮਾਂ
ਕੱਲ੍ਹ
ਅੱਜ
ਕਾਲ ਦੀਆਂ ਕਿੰਨੀਆਂ ਕਿਸਮਾਂ ਹਨ ?
ਤਿੰਨ
ਚਾਰ
ਪੰਜ
ਦੋ
ਵਰਤਮਾਨ ਕਾਲ ਕਿਹੜਾ ਹੁੰਦਾ ਹੈ ?
ਬੀਤ ਗਿਆ
ਆਉਣ ਵਾਲਾ
ਚੱਲ ਰਿਹਾ
ਕੋਈ ਵੀ ਨਹੀਂ
ਭੂਤਕਾਲ ਕਿਹੜਾ ਹੁੰਦਾ ਹੈ ?
ਚੱਲ ਰਿਹਾ
ਬੀਤ ਗਿਆ
ਆਉਣ ਵਾਲਾ
ਕੋਈ ਵੀ ਨਹੀਂ
ਭਵਿੱਖਤ ਕਾਲ ਕਿਹੜਾ ਹੁੰਦਾ ਹੈ ?
ਬੀਤ ਗਿਆ
ਚੱਲ ਰਿਹਾ
ਆਉਣ ਵਾਲਾ
ਕੋਈ ਵੀ ਨਹੀਂ
'ਹਰਮਨ ਫ਼ਿਲਮ ___ ਹੈ ' ।ਵਾਕ ਵਿਚ ਵਰਤਮਾਨ ਕਾਲ ਦਾ ਸ਼ਬਦ ਭਰੋ -
ਵੇਖੇਗਾ
ਵੇਖਦਾ ਸੀ
ਵੇਖਦਾ
ਵੇਖਿਆ
'ਅਸੀਂ ਫੁੱਟਬਾਲ ਦਾ ਮੈਚ ਖੇਡਾਂਗੇ ।'ਵਾਕ ਕਿਹੜੇ ਕਾਲ ਵਿੱਚ ਹੈ ?
ਵਰਤਮਾਨ ਕਾਲ
ਭੂਤਕਾਲ
ਭਵਿੱਖਤ ਕਾਲ
ਕਿਰਿਆ ਕਾਲ
'ਮਾਤਾ ਜੀ ਅਜੇ ਰੋਟੀ ___।' ਵਾਕ ਵਿੱਚ ਭਵਿੱਖਤ ਕਾਲ ਦਾ ਸ਼ਬਦ ਭਰੋ -
ਪਕਾਈ ਸੀ
ਪਕਾਉਣਗੇ
ਪਕਾਉਂਦੇ ਸਨ
ਪਕਾ ਰਹੇ ਹਨ
'ਗੱਡੀ ਸਟੇਸ਼ਨ ਤੋਂ ਨਿਕਲ ਗਈ ਸੀ ।' ਵਾਕ ਕਿਹੜੇ ਕਾਲ ਵਿਚ ਹੈ ?
ਭੂਤ ਕਾਲ
ਵਰਤਮਾਨ ਕਾਲ
ਭਵਿੱਖਤ ਕਾਲ
ਕਿਰਿਆ ਦਾ ਕਾਲ
ਪਿਛਲੇ ਸਾਲ ਮੈਂ ਬਿਮਾਰ ਪੈ ਗਿਆ ।ਵਾਕ ਕਿਹੜੇ ਕਾਲ ਵਿੱਚ ਹੈ ?
ਵਰਤਮਾਨ ਕਾਲ
ਭੂਤਕਾਲ
ਭਵਿੱਖਤ ਕਾਲ
ਕੋਈ ਵੀ ਨਹੀਂ
